|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

'ਨੋਟਾ' ਦਬਾਉਣ ’ਚ ਜਲੰਧਰ ਵਾਸੀਆਂ ਨੇ ਨਹੀਂ ਛੱਡੀ ਕੋਈ ਕਸਰ, 8835 ਵੋਟਰਾਂ ਨੇ ਦਬਾਇਆ ਬਟਨ

ਨਿਊਜ਼ ਡੈਸਕ : ਵਿਧਾਨ ਸਭਾ ਚੋਣਾਂ ਵਿਚ ਜਲੰਧਰ ਦਾ ਵੋਟ ਫ਼ੀਸਦੀ ਪਿਛਲੀਆਂ ਚੋਣਾਂ ਦੇ ਮੁਕਾਬਲੇ ਪਿਛੜਿਆ ਹੈ ਪਰ ਜਲੰਧਰ ਦੇ ਵੋਟਰਾਂ ਨੇ ਇਨ੍ਹਾਂ ਚੋਣਾਂ ਵਿਚ ਵੀ ਨੋਟਾ ਦਬਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। 20 ਫਰਵਰੀ ਨੂੰ ਖ਼ਤਮ ਹੋਈਆਂ ਚੋਣਾਂ ਵਿਚ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਕੁੱਲ 8835 ਵੋਟਰਾਂ ਨੇ ਈ. ਵੀ. ਐੱਮਜ਼ ਦੇ ਨੋਟਾ ਬਟਨ ਨੂੰ ਦਬਾਇਆ। ਨੋਟਾ ਦੀ

NRI Post Desk · 1721 ਦਿਨ ਪਹਿਲਾਂ · ਅੱਪਡੇਟ 1721 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
'ਨੋਟਾ' ਦਬਾਉਣ ’ਚ ਜਲੰਧਰ ਵਾਸੀਆਂ ਨੇ ਨਹੀਂ ਛੱਡੀ ਕੋਈ ਕਸਰ, 8835 ਵੋਟਰਾਂ ਨੇ ਦਬਾਇਆ ਬਟਨ
📷 NRI Post Desk

ਨਿਊਜ਼ ਡੈਸਕ : ਵਿਧਾਨ ਸਭਾ ਚੋਣਾਂ ਵਿਚ ਜਲੰਧਰ ਦਾ ਵੋਟ ਫ਼ੀਸਦੀ ਪਿਛਲੀਆਂ ਚੋਣਾਂ ਦੇ ਮੁਕਾਬਲੇ ਪਿਛੜਿਆ ਹੈ ਪਰ ਜਲੰਧਰ ਦੇ ਵੋਟਰਾਂ ਨੇ ਇਨ੍ਹਾਂ ਚੋਣਾਂ ਵਿਚ ਵੀ ਨੋਟਾ ਦਬਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। 20 ਫਰਵਰੀ ਨੂੰ ਖ਼ਤਮ ਹੋਈਆਂ ਚੋਣਾਂ ਵਿਚ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਕੁੱਲ 8835 ਵੋਟਰਾਂ ਨੇ ਈ. ਵੀ. ਐੱਮਜ਼ ਦੇ ਨੋਟਾ ਬਟਨ ਨੂੰ ਦਬਾਇਆ। ਨੋਟਾ ਦੀ ਸਭ ਤੋਂ ਘੱਟ ਵਰਤੋਂ ਸ਼ਾਹਕੋਟ ਹਲਕੇ ਵਿਚ 863 ਵੋਟਰਾਂ ਨੇ ਕੀਤੀ, ਜਦਕਿ ਨਕੋਦਰ ਹਲਕੇ ਵਿਚ 1080 ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਨਕਾਰ ਦਿੱਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!