|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Jammu Kashmir: ਕਟਰਾ ‘ਚ ਪੁਲਿਸ ਕਦਮ ਤੇਜ਼- ਹਾਈ ਅਲਰਟ ਅਤੇ ਵੱਡੀ ਸਰਚ ਕਾਰਵਾਈ ਜਾਰੀ!

ਕਟਰਾ (ਪਾਇਲ): ਦਿੱਲੀ ਦੇ ਲਾਲ ਕਿਲੇ 'ਚ ਹੋਏ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ 'ਚ ਹਨ। ਇਸ ਚੌਕਸੀ ਤਹਿਤ ਕਟੜਾ ਪੁਲਿਸ ਨੇ ਮੇਨ ਬਜ਼ਾਰ, ਕਾਊਂਟਰ ਨੰਬਰ-2 ਅਤੇ ਨੇੜਲੇ ਅਹਿਮ ਸਥਾਨਾਂ 'ਤੇ ਵਿਆਪਕ ਸੁਰੱਖਿਆ ਚੈਕਿੰਗ ਮੁਹਿੰਮ ਚਲਾਈ। ਥਾਣਾ ਇੰਚਾਰਜ ਕਟੜਾ ਰਣਜੀਤ ਸਿੰਘ ਰਾਓ ਦੀ ਅਗਵਾਈ 'ਚ ਪੁਲਿਸ ਅਤੇ ਸੀ.ਆਰ.ਪੀ.ਐੱਫ ਦੀ ਸਾਂਝੀ ਟੀਮ ਨੇ ਇਲਾਕੇ ਦੀ ਬਾ

NRI Post Desk · 369 ਦਿਨ ਪਹਿਲਾਂ · ਅੱਪਡੇਟ 369 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Jammu Kashmir: ਕਟਰਾ ‘ਚ ਪੁਲਿਸ ਕਦਮ ਤੇਜ਼- ਹਾਈ ਅਲਰਟ ਅਤੇ ਵੱਡੀ ਸਰਚ ਕਾਰਵਾਈ ਜਾਰੀ!
📷 NRI Post Desk

ਕਟਰਾ (ਪਾਇਲ): ਦਿੱਲੀ ਦੇ ਲਾਲ ਕਿਲੇ 'ਚ ਹੋਏ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ 'ਚ ਹਨ। ਇਸ ਚੌਕਸੀ ਤਹਿਤ ਕਟੜਾ ਪੁਲਿਸ ਨੇ ਮੇਨ ਬਜ਼ਾਰ, ਕਾਊਂਟਰ ਨੰਬਰ-2 ਅਤੇ ਨੇੜਲੇ ਅਹਿਮ ਸਥਾਨਾਂ 'ਤੇ ਵਿਆਪਕ ਸੁਰੱਖਿਆ ਚੈਕਿੰਗ ਮੁਹਿੰਮ ਚਲਾਈ। ਥਾਣਾ ਇੰਚਾਰਜ ਕਟੜਾ ਰਣਜੀਤ ਸਿੰਘ ਰਾਓ ਦੀ ਅਗਵਾਈ 'ਚ ਪੁਲਿਸ ਅਤੇ ਸੀ.ਆਰ.ਪੀ.ਐੱਫ ਦੀ ਸਾਂਝੀ ਟੀਮ ਨੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ, ਜਿਸ 'ਚ ਡੌਗ ਸਕੁਐਡ ਦੀ ਮਦਦ ਨਾਲ ਸ਼ੱਕੀ ਥਾਵਾਂ ਅਤੇ ਵਸਤੂਆਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ।

ਸੰਬੰਧਿਤ ਖ਼ਬਰਾਂ

ਇਸ ਦੇ ਨਾਲ ਹੀ ਪੁਲਿਸ ਟੀਮ ਨੇ ਸਮਾਨ ਵੇਚਣ ਵਾਲਿਆਂ ਸਮੇਤ ਇਲਾਕਾ ਨਿਵਾਸੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ। ਦੱਸ ਦਈਏ ਕਿ ਦਿੱਲੀ ਦੇ ਲਾਲ ਕਿਲੇ 'ਚ ਹੋਏ ਧਮਾਕੇ ਤੋਂ ਬਾਅਦ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਅਲਰਟ ਹੈ ਅਤੇ ਸਮੇਂ-ਸਮੇਂ 'ਤੇ ਅਚਨਚੇਤ ਨਾਕੇ ਲਗਾ ਕੇ ਚੈਕਿੰਗ ਕਰਦੀ ਰਹਿੰਦੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
Jammu Kashmir: ਕਟਰਾ ‘ਚ ਪੁਲਿਸ ਕਦਮ ਤੇਜ਼- ਹਾਈ ਅਲਰਟ ਅਤੇ ਵੱਡੀ ਸਰਚ ਕਾਰਵਾਈ ਜਾਰੀ! — NRI Post