|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਾਪਾਨ ਨੇ ਚੀਨ ਨਾਲ ਘੁਸਪੈਠ ਦੀਆਂ ਘਟਨਾਵਾਂ 'ਤੇ ਪ੍ਰਗਟਾਇਆ ਵਿਰੋਧ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਆਪਣੇ ਵਫਦ ਨਾਲ ਦੋ ਦਿਨਾ ਯਾਤਰਾ 'ਤੇ ਜਾਪਾਨ ਪਹੁੰਚੇ ਹਨ ਤੇ ਪ੍ਰਮੁੱਖ ਤੌਰ ਸੇਨਕਾਕੂ ਟਾਪੂ ਦੇ ਵਿਵਾਦ ਤੇ ਘੁਸਪੈਠ ਦੇ ਮੁੱਦੇ 'ਤੇ ਹੀ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਹੋ ਰਹੀ ਹੈ। ਦੱਸ ਦਈਏ ਕਿ ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਕੇਟਸੁਨੋਬੂ ਕੇਟੋ ਨੇ ਗੱਲਬਾਤ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਘੁਸ

NRI Post Desk · 2192 ਦਿਨ ਪਹਿਲਾਂ · ਅੱਪਡੇਟ 2192 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਾਪਾਨ ਨੇ ਚੀਨ ਨਾਲ ਘੁਸਪੈਠ ਦੀਆਂ ਘਟਨਾਵਾਂ 'ਤੇ ਪ੍ਰਗਟਾਇਆ ਵਿਰੋਧ
📷 NRI Post Desk

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਆਪਣੇ ਵਫਦ ਨਾਲ ਦੋ ਦਿਨਾ ਯਾਤਰਾ 'ਤੇ ਜਾਪਾਨ ਪਹੁੰਚੇ ਹਨ ਤੇ ਪ੍ਰਮੁੱਖ ਤੌਰ ਸੇਨਕਾਕੂ ਟਾਪੂ ਦੇ ਵਿਵਾਦ ਤੇ ਘੁਸਪੈਠ ਦੇ ਮੁੱਦੇ 'ਤੇ ਹੀ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਹੋ ਰਹੀ ਹੈ। ਦੱਸ ਦਈਏ ਕਿ ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਕੇਟਸੁਨੋਬੂ ਕੇਟੋ ਨੇ ਗੱਲਬਾਤ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਘੁਸਪੈਠ ਦਾ ਮਾਮਲਾ ਗੰਭੀਰ ਹੈ।

ਸੰਬੰਧਿਤ ਖ਼ਬਰਾਂ

ਦੋਵੇਂ ਹੀ ਧਿਰਾਂ ਸਹਿਮਤ ਹਨ ਕਿ ਉਹ ਭੜਕਾਉਣ ਵਾਲੀਆਂ ਸਰਗਰਮੀਆਂ ਤੋਂ ਪਰਹੇਜ਼ ਕਰਨਗੇ। ਯਾਦ ਰਹੇ ਕਿ ਪੂਰਬੀ ਚੀਨ ਸਾਗਰ ਦੇ ਸੇਨਕਾਕੂ ਟਾਪੂ 'ਤੇ ਨਿਰੰਤਰ ਚੀਨ ਘੁਸਪੈਠ ਦੀ ਕੋਸ਼ਿਸ ਕਰਦਾ ਰਿਹਾ ਹੈ, ਉਹ ਇਸਨੂੰ ਆਪਣਾ ਡਿਆਓਯੂ ਟਾਪੂ ਦੱਸਦਾ ਹੈ। ਇਸ ਮੁੱਦੇ 'ਤੇ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਵੱਧ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!