|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਪਾਨ ਦੇ ਸਾਬਕਾ ਪੀਐਮ ਸਣੇ 7 ਨੂੰ ਪਦਮ ਵਿਭੂਸ਼ਣ ਪੁਰਸਕਾਰ

ਨਵੀਂ ਦਿੱਲੀ (ਦੇਵ ਇੰਦਰਜੀਤ)- ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਕਲਾ ਖੇਤਰ ਤੋਂ ਐਸ.ਪੀ. ਬਾਲਾਸੁਬਰਮਣਿਯ, ਦਵਾਈ ਖੇਤਰ ਤੋਂ ਡਾਕਟਰ ਬੇਲੇ ਮੋਨੱਪਾ ਹੇਗੜੇ, ਸਾਇੰਸ ਐਂਡ ਇੰਜੀਨੀਅਰਿੰਗ ਤੋਂ ਨਰਿੰਦਰ ਸਿੰਘ ਕਪਾਨੀ, ਰੂਹਾਨੀਅਤ ਤੋਂ ਮੌਲਾਨਾ ਬਹਿਦੂਦੀਨ ਖਾਨ, ਪੁਰਾਤੱਤਵ ਤੋਂ ਬੀ.ਬੀ. ਲਾਲ ਅਤੇ ਕਲਾ ਖੇਤਰ ਤੋਂ ਸੁਦਰਸ਼ਨ ਸ਼ਾਹੂ ਹਨ। ਦੇਸ਼ ਦੇ ਵੱਖ-ਵੱਖ ਖੇਤਰ ਦੇ ਕੁੱਲ

NRI Post Desk · 2129 ਦਿਨ ਪਹਿਲਾਂ · ਅੱਪਡੇਟ 2129 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਪਾਨ ਦੇ ਸਾਬਕਾ ਪੀਐਮ ਸਣੇ 7 ਨੂੰ ਪਦਮ ਵਿਭੂਸ਼ਣ ਪੁਰਸਕਾਰ
📷 NRI Post Desk

ਨਵੀਂ ਦਿੱਲੀ (ਦੇਵ ਇੰਦਰਜੀਤ)- ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਕਲਾ ਖੇਤਰ ਤੋਂ ਐਸ.ਪੀ. ਬਾਲਾਸੁਬਰਮਣਿਯ, ਦਵਾਈ ਖੇਤਰ ਤੋਂ ਡਾਕਟਰ ਬੇਲੇ ਮੋਨੱਪਾ ਹੇਗੜੇ, ਸਾਇੰਸ ਐਂਡ ਇੰਜੀਨੀਅਰਿੰਗ ਤੋਂ ਨਰਿੰਦਰ ਸਿੰਘ ਕਪਾਨੀ, ਰੂਹਾਨੀਅਤ ਤੋਂ ਮੌਲਾਨਾ ਬਹਿਦੂਦੀਨ ਖਾਨ, ਪੁਰਾਤੱਤਵ ਤੋਂ ਬੀ.ਬੀ. ਲਾਲ ਅਤੇ ਕਲਾ ਖੇਤਰ ਤੋਂ ਸੁਦਰਸ਼ਨ ਸ਼ਾਹੂ ਹਨ। ਦੇਸ਼ ਦੇ ਵੱਖ-ਵੱਖ ਖੇਤਰ ਦੇ ਕੁੱਲ 119 ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 7 ਹਸਤੀਆਂ ਨੂੰ ਪਦਮ ਵਿਭੂਸ਼ਣ, 10 ਨੂੰ ਪਦਮ ਭੂਸ਼ਣ ਅਤੇ 102 ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!