|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਦਾਲਤ ਨੇ ਸਵੀਕਾਰੀ ਆਸਾਰਾਮ ਬਾਪੂ ਦੀ ਜ਼ਮਾਨਤ ਅਰਜ਼ੀ

ਐਨ .ਆਰ .ਆਈ ਮੀਡਿਆ :ਸਾਲ 2013 ਵਿੱਚ, ਇੱਕ ਨਾਬਾਲਗ ਲੜਕੀ ਨੇ ਜੋਧਪੁਰ ਨੇੜੇ ਆਸ਼ਰਮ ਵਿੱਚ ਆਸਾਰਾਮ ‘ਤੇ ਬਲਾਤਕਾਰ ਦੇ ਦੋਸ਼ ਵਿੱਚ ਜੋਧਪੁਰ ਦੀ ਅਦਾਲਤ ਚ ਬੰਦ ,ਆਸਾਰਾਮ ਬਾਪੂ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਨ ਦੀ ਅਪੀਲ ਅਦਾਲਤ ਨੇ ਸਵੀਕਾਰ ਕਰ ਲਈ ਹੈ। ਆਸਾਰਾਮ ਦੀ ਅਰਜ਼ੀ 'ਤੇ ਜਨਵਰੀ ਦੇ ਤੀਜੇ ਹਫਤੇ ਸੁਣਵਾਈ ਹੋਵੇਗੀ। ਆਸਾਰਾਮ ਨੇ ਆਪਣੀ ਉਮਰ ਬਾਰੇ ਦਲੀਲ ਦਿੰਦਿਆਂ ਅਦਾ

NRI Post Desk · 2193 ਦਿਨ ਪਹਿਲਾਂ · ਅੱਪਡੇਟ 2193 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਦਾਲਤ ਨੇ ਸਵੀਕਾਰੀ ਆਸਾਰਾਮ ਬਾਪੂ ਦੀ ਜ਼ਮਾਨਤ ਅਰਜ਼ੀ
📷 NRI Post Desk

ਐਨ .ਆਰ .ਆਈ ਮੀਡਿਆ :ਸਾਲ 2013 ਵਿੱਚ, ਇੱਕ ਨਾਬਾਲਗ ਲੜਕੀ ਨੇ ਜੋਧਪੁਰ ਨੇੜੇ ਆਸ਼ਰਮ ਵਿੱਚ ਆਸਾਰਾਮ ‘ਤੇ ਬਲਾਤਕਾਰ ਦੇ ਦੋਸ਼ ਵਿੱਚ ਜੋਧਪੁਰ ਦੀ ਅਦਾਲਤ ਚ ਬੰਦ ,ਆਸਾਰਾਮ ਬਾਪੂ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਨ ਦੀ ਅਪੀਲ ਅਦਾਲਤ ਨੇ ਸਵੀਕਾਰ ਕਰ ਲਈ ਹੈ। ਆਸਾਰਾਮ ਦੀ ਅਰਜ਼ੀ 'ਤੇ ਜਨਵਰੀ ਦੇ ਤੀਜੇ ਹਫਤੇ ਸੁਣਵਾਈ ਹੋਵੇਗੀ। ਆਸਾਰਾਮ ਨੇ ਆਪਣੀ ਉਮਰ ਬਾਰੇ ਦਲੀਲ ਦਿੰਦਿਆਂ ਅਦਾਲਤ ਵਿੱਚ ਆਪਣੀ ਸੁਣਵਾਈ ਦੀ ਅਪੀਲ ਕੀਤੀ ਸੀ।

ਸੰਬੰਧਿਤ ਖ਼ਬਰਾਂ

ਤੁਹਾਨੂੰ ਦੱਸ ਦੇਈਏ ਆਸਾਰਾਮ ਨੂੰ 31 ਅਗਸਤ 2013 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਆਸਾਰਾਮ 'ਤੇ ਪੋਸਕੋ, ਜੁਵੇਨਾਈਲ ਜਸਟਿਸ ਐਕਟ, ਬਲਾਤਕਾਰ, ਅਪਰਾਧਿਕ ਸਾਜਿਸ਼ ਅਤੇ ਹੋਰ ਕਈ ਕੇਸ ਦਰਜ ਹਨ। ਜਿਕਰੇਖਾਸ ਹੈ ਕਿ ਸਾਲ 2014 ਵਿਚ ਆਸਾਰਾਮ ਨੇ ਸੁਪਰੀਮ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਪਰ ਹੁਣ ਆਸਾਰਾਮ ਬਾਪੂ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਨ ਦੀ ਅਪੀਲ ਅਦਾਲਤ ਨੇ ਸਵੀਕਾਰ ਕਰ ਲਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!