|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਜੋਅ ਬਿਡੇਨ ਨੇ ਦੁਬਾਰਾ ਕੀਤੀ ਜਾਰਜੀਆ ਦੇ ਵਿੱਚ ਜਿੱਤ ਹਾਸਲ

ਅਮਰੀਕਾ (ਐਨ .ਆਰ .ਆਈ ਮੀਡਿਆ) : ਜੋ ਬਿਡੇਨ ਨੇ ਜਾਰਜੀਆ ਦੇ ਵਿਚ ਜਿੱਤ ਹਾਸਲ ਕਰ ਲਈ ਹੈ ,ਤੁਹਾਨੂੰ ਦੱਸ ਦੇਈਏ ਬਿਡੇਨ ਨੇ ਜਾਰਜੀਆ ਅਤੇ ਇਸ ਦੀਆਂ 16 ਇਲੈਕਟੋਰਲ ਵੋਟਾਂ ਰਾਹੀਂ ਜਿੱਤ ਹਾਸਲ ਕੀਤੀਆਂ ਹੈ ,ਐਥੇ ਇਹ ਵੀ ਦੱਸਣਾ ਬਣਦਾ ਹੈ ਕਿ 7 ਨਵੰਬਰ ਨੂੰ ਆਏ ਨਤੀਜੇ ਵਜੋਂ ਜੋਅ ਬੀਡੇਨ ਪਹਿਲਾ ਹੀ ਜਿੱਤ ਚੁੱਕੇ ਸਨ ਪਰ ਟਰੰਪ ਦੇ ਵਲੋਂ ਲਗਾਤਾਰ ਚੋਣਾਂ 'ਚ ਧਾਂਦਲੀ ਦੇ ਇਲਜ਼ਾਮ ਲਗ

NRI Post Desk · 2197 ਦਿਨ ਪਹਿਲਾਂ · ਅੱਪਡੇਟ 2197 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਮਰੀਕਾ (ਐਨ .ਆਰ .ਆਈ ਮੀਡਿਆ) : ਜੋ ਬਿਡੇਨ ਨੇ ਜਾਰਜੀਆ ਦੇ ਵਿਚ ਜਿੱਤ ਹਾਸਲ ਕਰ ਲਈ ਹੈ ,ਤੁਹਾਨੂੰ ਦੱਸ ਦੇਈਏ ਬਿਡੇਨ ਨੇ ਜਾਰਜੀਆ ਅਤੇ ਇਸ ਦੀਆਂ 16 ਇਲੈਕਟੋਰਲ ਵੋਟਾਂ ਰਾਹੀਂ ਜਿੱਤ ਹਾਸਲ ਕੀਤੀਆਂ ਹੈ ,ਐਥੇ ਇਹ ਵੀ ਦੱਸਣਾ ਬਣਦਾ ਹੈ ਕਿ 7 ਨਵੰਬਰ ਨੂੰ ਆਏ ਨਤੀਜੇ ਵਜੋਂ ਜੋਅ ਬੀਡੇਨ ਪਹਿਲਾ ਹੀ ਜਿੱਤ ਚੁੱਕੇ ਸਨ ਪਰ ਟਰੰਪ ਦੇ ਵਲੋਂ ਲਗਾਤਾਰ ਚੋਣਾਂ 'ਚ ਧਾਂਦਲੀ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਤੇ ਉਹ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਸਨ । ਜਿਸ ਤੋਂ ਬਾਅਦ ਅਮਰੀਕਾ ਦੇ 4 ਰਾਜਾ ਦੇ ਵਿੱਚ ਦੁਬਾਰਾ ਵੋਟਿੰਗ ਹੋਈ ਜਿਸ ਵਿੱਚੋ ਇਕ ਰਾਜ ਜਾਰਜੀਆ ਦੇ ਵਿੱਚ ਬੀਡੇਨ ਜਿੱਤ ਚੁੱਕੇ ਨੇ ,ਜਿਕਰੇਖਾਸ ਹੈ ਕਿ ਜੋ ਬਿਡੇਨ ਨੇ ਅਧਿਕਾਰਤ ਤੌਰ 'ਤੇ ਜਾਰਜੀਆ ਜਿੱਤੀ ਹਾਸਿਲ ਕਰ ਲਈ ਹੈ ,ਤੇ ਅੰਤਮ ਚੋਣ ਵੋਟਾਂ ਦੀ ਗਿਣਤੀ ਬਿਡੇਨ 306, ਟਰੰਪ 232 ਹੈ l

ਸੰਬੰਧਿਤ ਖ਼ਬਰਾਂ

ਰਾਸ਼ਟਰਪਤੀ ਇਲੈਕਟ ਜੋ ਬਾਇਡੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰ ਨਾ ਮੰਨਣ ਲਈ ਨਿਸ਼ਾਨਾ ਬਣਾਇਆ ਹੈ। ਬਾਇਡੇਨ ਨੇ ਟਰੰਪ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਗੈਰ ਜ਼ਿੰਮੇਵਾਰਾਨਾ ਰਾਸ਼ਟਰਪਤੀ ਕਿਹਾ ਹੈ। ਬਾਇਡੇਨ ਨੇ ਕਿਹਾ, “ਹਾਰ ਦੇ ਬਾਵਜੂਦ ਟਰੰਪ ਜ਼ਿੱਦ ‘ਤੇ ਅੜੇ ਹੋਏ ਹਨ ਅਤੇ ਦੇਸ਼ ਦੇ ਲੋਕਤੰਤਰ ਨੂੰ ਵੀ ਠੇਸ ਪਹੁੰਚਾ ਰਹੇ ਹਨ।

ਇੱਕ ਰਿਪੋਰਟ ਦੇ ਅਨੁਸਾਰ, ਬਾਇਡੇਨ ਨੂੰ ਹੁਣ ਤੱਕ ਕੁੱਲ 8 ਕਰੋੜ ਪ੍ਰਸਿੱਧ ਵੋਟਾਂ, ਭਾਵ ਜਨਤਕ ਵੋਟਾਂ ਮਿਲੀਆਂ ਹਨ। ਵੀਰਵਾਰ ਨੂੰ ਇੱਕ ਸਮਾਗਮ ਦੌਰਾਨ ਬਾਇਡੇਨ ਨੇ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਟਰੰਪ ਨੂੰ ਨਿਸ਼ਾਨਾ ਬਣਾਇਆ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!