|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਹੁਣ ਆਮਿਰ ਖ਼ਾਨ ਦੇ ਦੋਸਤ ਤੇ ਮਸ਼ਹੂਰ ਫਿਲਮੀ ਅਭਿਨੇਤਾ ਵੀ ਹੋਏ ਕੋਰੋਨਾ ਪੋਜ਼ੀਟਿਵ...!

ਮੁੰਬਈ,(ਦੇਵ ਇੰਦਰਜੀਤ) :ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਦੀ ਜਾਣਕਾਰੀ ਦਿੰਦੇ ਹੋਏ ਮਾਧਵਨ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਕਾਫੀ ਮਜੇਦਾਰ ਟਵੀਟ ਕੀਤਾ ਜਿਸ ਨਾਲ ਉਨ੍ਹਾਂ ਨੇ ਫਿਮਲ Three idiots ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਇਸ ਫਿਲਮ ’ਚ ਆਮਿਰ ਖ਼ਾਨ ਤੇ ਆਰ ਮਾਧਵਨ ਲੀਡ ਰੋਲ ’ਚ ਸਨ। ਫਰਹਾਨ ਤੇ ਆਪਣੇ ਟਵੀਟ ’ਚ ਆਮਿਰ ਤੇ ਆਪਣੀ ਇਕ ਕਾਫੀ ਪ੍ਰਸਿੱਧ ਫੋਟੋ ਸ਼ੇਅ

NRI Post Desk · 2072 ਦਿਨ ਪਹਿਲਾਂ · ਅੱਪਡੇਟ 2072 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੁਣ ਆਮਿਰ ਖ਼ਾਨ ਦੇ ਦੋਸਤ ਤੇ ਮਸ਼ਹੂਰ ਫਿਲਮੀ ਅਭਿਨੇਤਾ ਵੀ ਹੋਏ ਕੋਰੋਨਾ ਪੋਜ਼ੀਟਿਵ...!
📷 NRI Post Desk

ਮੁੰਬਈ,(ਦੇਵ ਇੰਦਰਜੀਤ) :ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਦੀ ਜਾਣਕਾਰੀ ਦਿੰਦੇ ਹੋਏ ਮਾਧਵਨ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਕਾਫੀ ਮਜੇਦਾਰ ਟਵੀਟ ਕੀਤਾ ਜਿਸ ਨਾਲ ਉਨ੍ਹਾਂ ਨੇ ਫਿਮਲ Three idiots ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਇਸ ਫਿਲਮ ’ਚ ਆਮਿਰ ਖ਼ਾਨ ਤੇ ਆਰ ਮਾਧਵਨ ਲੀਡ ਰੋਲ ’ਚ ਸਨ। ਫਰਹਾਨ ਤੇ ਆਪਣੇ ਟਵੀਟ ’ਚ ਆਮਿਰ ਤੇ ਆਪਣੀ ਇਕ ਕਾਫੀ ਪ੍ਰਸਿੱਧ ਫੋਟੋ ਸ਼ੇਅਰ ਕੀਤੀ ਹੈ ਜੋ ਫਿਲਮ ਦਾ ਪੋਸਟਰ ਵੀ ਸੀ।

ਸੰਬੰਧਿਤ ਖ਼ਬਰਾਂ

ਫੋਟੋ ਸ਼ੇਅਰ ਕਰਦੇ ਹੋਏ ਐਕਟਰ ਨੇ ਲਿਖਿਆ, ‘ਫਰਹਾਨ ਨੂੰ ਰੈਂਚੋ ਨੂੰ ਫਾਲੋ ਕਰਨਾ ਹੈ ਤੇ ‘ਵਾਇਰਸ’ ਹਮੇਸ਼ਾ ਸਾਡੇ ਪਿੱਛੇ ਰਿਹਾ ਹੈ ਪਰ ਇਸ ਵਾਰ ਇਸ ਵਾਇਰਸ ਨੇ ਸਾਨੂੰ ਫੜ ਲਿਆ ਹੈ। ਪਰ ਸਭ ਠੀਕ ਹੈ… ਤੇ ਜਲਦ ਹੀ ਇਹ ਕੋਵਿਡ ਵੀ ਚੱਲਾ ਜਾਵੇਗਾ। ਹਾਲਾਂਕਿ ਬੱਸ ਇਹੀ ਇਕ ਜਗ੍ਹਾ ਹੈ ਜਿੱਥੇ ਅਸੀਂ ਨਹੀਂ ਚਾਹੁੰਦੇ ਕਿ ਰਾਜੂ ਵੀ ਆਏ। ਤੁਹਾਡੇ ਸਾਰਿਆਂ ਦੇ ਪਿਆਰ ਲਈ ਸ਼ੁਕਰੀਆ। ਮੈਂ ਸਹੀ ਤਰ੍ਹਾਂ ਆਪਣਾ ਖਿਆਲ ਰੱਖ ਰਿਹਾ ਹਾਂ।’

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!