|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਜਸਟਿਨ ਟਰੂਡੋ

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੀਆਂ ਆਮ ਚੋਣਾਂ ਦਾ ਜੇ ਕੈਨੇਡਾ ਤੋਂ ਬਿਨਾਂ ਕਿਸੇ ਨੂੰ ਸਭ ਤੋਂ ਵੱਧ ਚਾਅ ਹੁੰਦਾ ਹੈ ਉਹ ਹੈ ਪੰਜਾਬ ਨੂੰ, ਕਿਉਂਕਿ ਹੁਣ ਤਾਂ ਇਹ ਕਹਾਵਤ ਜਿਹੀ ਹੀ ਬਣ ਗਈ ਹੈ ਕਿ ਚਾਹੇ ਜੰਮਦੇ ਪੰਜਾਬੀ ਨੂੰ ਪੁੱਛ ਲਉ ਕੀ ਕਰਨਾ ਹੈ ਤਾਂ ਉਸ ਦਾ ਜਵਾਬ ਹੁੰਦਾ ਕਿ ਮੈਂ ਤਾਂ ਕਨੇਡੇ ਜਾਣਾ। ਕੈਨੇਡਾ ਦੀਆਂ ਚੋਣਾਂ ਬਾਰੇ ਵਿਦਿਆਰਥੀਆਂ ਦਾ ਕਹਿਣਾ ਹ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੀਆਂ ਆਮ ਚੋਣਾਂ ਦਾ ਜੇ ਕੈਨੇਡਾ ਤੋਂ ਬਿਨਾਂ ਕਿਸੇ ਨੂੰ ਸਭ ਤੋਂ ਵੱਧ ਚਾਅ ਹੁੰਦਾ ਹੈ ਉਹ ਹੈ ਪੰਜਾਬ ਨੂੰ, ਕਿਉਂਕਿ ਹੁਣ ਤਾਂ ਇਹ ਕਹਾਵਤ ਜਿਹੀ ਹੀ ਬਣ ਗਈ ਹੈ ਕਿ ਚਾਹੇ ਜੰਮਦੇ ਪੰਜਾਬੀ ਨੂੰ ਪੁੱਛ ਲਉ ਕੀ ਕਰਨਾ ਹੈ ਤਾਂ ਉਸ ਦਾ ਜਵਾਬ ਹੁੰਦਾ ਕਿ ਮੈਂ ਤਾਂ ਕਨੇਡੇ ਜਾਣਾ। ਕੈਨੇਡਾ ਦੀਆਂ ਚੋਣਾਂ ਬਾਰੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਤਾਂ ਜਸਟਿਨ ਟਰੂਡੋ ਹੀ ਹੋਣਾ ਚਾਹੀਦਾ ਹੈ ਕਿਉਂਕਿ ਉਸ ਨੇ ਹੁਣ ਤੱਕ ਵਿਦਿਆਰਥੀਆਂ ਲਈ ਬਹੁਤ ਕੁੱਝ ਕੀਤਾ ਹੈ ਅਤੇ ਬਹੁਤ ਕੁੱਝ ਸੋਚਿਆ ਹੈ।

ਸੰਬੰਧਿਤ ਖ਼ਬਰਾਂ

ਨੌਜਵਾਨਾਂ ਦਾ ਜ਼ਿਆਦਾ ਝੁਕਾਅ ਜਸਟਿਨ ਟਰੂਡੋ ਵੱਲ ਹੈ ਇਸ ਦਾ ਕਾਰਨ ਬੇਸ਼ੱਕ ਕੋਈ ਵੀ ਹੋਵੇ ਪਰ ਪੰਜਾਬੀਆਂ ਦਾ ਕਹਿਣਾ ਹੈ ਕਿ ਟਰੂਡੋ ਹੀ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ ਪਰ ਇਹ ਸਿਰਫ਼ ਨੌਜਵਾਨਾਂ ਦੀ ਦਿਲੀ ਇੱਛਾ ਹੈ ਉੱਥੇ ਦੇ ਸਿਆਸੀ ਹਾਲਾਤ ਕੀ ਹਨ ਇਹ ਤਾਂ 23 ਅਕਤੂਬਰ ਨੂੰ ਹੀ ਪਤਾ ਲੱਗੇਗਾ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!