|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਵਿਆਹ ਤੋਂ ਪਹਿਲਾਂ ਹੀ ਪ੍ਰੇਮੀ ਦੇ ਬੱਚੇ ਨੂੰ ਜਨਮ ਦਏਗੀ ਬਾਲੀਵੁੱਡ ਦੀ ਅਦਾਕਾਰਾ

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਗਰਭਵਤੀ ਹੈ ਤੇ ਜਲਦ ਹੀ ਆਪਣੇ ਬੁਆਏਫ੍ਰੈਂਡ ਦੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਐਚਟੀ ਬਰੰਚ ਦੇ ਅਨੁਸਾਰ, ਕਲਕੀ ਪੰਜ ਮਹੀਨਿਆਂ ਤੋਂ ਗਰਭਵਤੀ ਹੈ। ਇਸ ਦੇ ਨਾਲ ਹੀ ਕਲਕੀ ਵਾਟਰ ਬਰਥ ਜ਼ਰੀਏ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ। ਦੱਸ ਦੇਈਏ ਕਲਕੀ ਦਾ ਬੁਆਏਫ੍ਰੈਂਡ ਗਾਏ ਹਰਸ਼ਬਰਗ (Guy Hershberg) ਇਜ਼ਰਾਈਲ ਮੂਲ ਦ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਗਰਭਵਤੀ ਹੈ ਤੇ ਜਲਦ ਹੀ ਆਪਣੇ ਬੁਆਏਫ੍ਰੈਂਡ ਦੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਐਚਟੀ ਬਰੰਚ ਦੇ ਅਨੁਸਾਰ, ਕਲਕੀ ਪੰਜ ਮਹੀਨਿਆਂ ਤੋਂ ਗਰਭਵਤੀ ਹੈ। ਇਸ ਦੇ ਨਾਲ ਹੀ ਕਲਕੀ ਵਾਟਰ ਬਰਥ ਜ਼ਰੀਏ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ। ਦੱਸ ਦੇਈਏ ਕਲਕੀ ਦਾ ਬੁਆਏਫ੍ਰੈਂਡ ਗਾਏ ਹਰਸ਼ਬਰਗ (Guy Hershberg) ਇਜ਼ਰਾਈਲ ਮੂਲ ਦਾ ਕਲਾਸੀਕਲ ਪਿਆਨੋਵਾਦਕ ਹੈ।

ਪਹਿਲੀ ਵਾਰ ਮਾਂ ਬਣਨ ਦੇ ਆਪਣੇ ਤਜ਼ਰਬੇ ਬਾਰੇ ਗੱਲ ਕਰਦਿਆਂ, ਕਲਕੀ ਨੇ ਕਿਹਾ, 'ਮੈਂ ਚੀਜ਼ਾਂ ਪ੍ਰਤੀ ਆਪਣੀ ਪ੍ਰਤੀਕ੍ਰਿਆ ਵਿੱਚ ਪਹਿਲਾਂ ਹੀ ਬਹੁਤ ਤਬਦੀਲੀ ਮਹਿਸੂਸ ਕਰ ਰਹੀ ਹਾਂ। ਮੈਂ ਪਹਿਲਾਂ ਨਾਲੋਂ ਜ਼ਿਆਦਾ ਡੈਲੀਬ੍ਰੇਟ, ਸੁਸਤ ਤੇ ਬਿਮਾਰ ਜਿਹੀ ਹੋ ਗਈ ਹਾਂ। ਜਦੋਂ ਤੁਹਾਡੇ ਅੰਦਰ ਮਾਂ ਬਣਨ ਦੀ ਭਾਵਨਾ ਹੁੰਦੀ ਹੈ, ਤਾਂ ਇਹ ਤੁਹਾਡੇ ਨਾਲ ਵਿਅਕਤੀ ਦੀ ਭਾਵਨਾ ਵਿੱਚ ਇਕ ਨਵੀਂ ਚੇਤਨਾ ਲਿਆਉਂਦੀ ਹੈ।'

ਸੰਬੰਧਿਤ ਖ਼ਬਰਾਂ

ਇਸ ਬਾਰੇ ਗੱਲ ਕਰਦਿਆਂ, ਕਲਕੀ ਨੇ ਅੱਗੇ ਕਿਹਾ, 'ਮੈਂ ਅਜੇ ਵੀ ਕੰਮ ਕਰਨਾ ਚਾਹੁੰਦੀ ਹਾਂ, ਪਰ ਇਹ ਮੁਕਾਬਲੇ ਪ੍ਰਤੀ ਘੱਟ ਹੈ ਤੇ ਕਿਸੇ ਦੇ ਕੰਮ ਦੁਆਰਾ ਆਪਣੇ ਆਪ ਦਾ ਪਾਲਣ ਪੋਸ਼ਣ ਕਰਨ ਦੇ ਬਾਰੇ ਵਿੱਚ ਵਧੇਰੇ ਹੈ। ਇਹ ਇਕਾਗਰਤਾ ਤੇ ਊਰਜਾ ਲਈ ਹੈ।'

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!