|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਕਾਰਗਿਲ ਵਿਜੇ ਦਿਵਸ - ਭਾਰਤ ਲਈ ਅੱਜ ਮਾਨ ਸਨਮਾਨ ਦਾ ਵੱਡਾ ਦਿਨ

ਨਵੀਂ ਦਿੱਲੀ , 26 ਜੁਲਾਈ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ , 26 ਜੁਲਾਈ ( NRI MEDIA )

ਭਾਰਤ ਲਈ ਅੱਜ ਮਾਣ ਦਾ ਇਕ ਦਿਨ ਹੈ , ਅੱਜ ਭਾਰਤ ਦੇ ਬਾਹਰੀ ਇਲਾਕੇ ਵਿਚ 20 ਸਾਲ ਪਹਿਲਾਂ, ਭਾਰਤ ਨੇ ਕਾਰਗਿਲ ਪਹਾੜੀਆਂ ਤੋਂ ਪਾਕਿਸਤਾਨੀ ਘੁਸਪੈਠੀਆਂ ਅਤੇ ਸੈਨਾ ਨੂੰ ਖਦੇੜ ਦਿੱਤਾ ਸੀ , ਹਿੰਦੁਸਤਾਨ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਹਰਾਇਆ ਸੀ , ਇਸ ਲੜਾਈ ਨੂੰ ਦੁਨੀਆ ਦੀਆ ਸਭ ਤੋਂ ਖ਼ਤਰਨਾਕ ਲੜਾਈਆਂ ਵਿੱਚੋ ਇਕ ਮੰਨਿਆ ਜਾਂਦਾ ਹੈ , ਅਜਿਹੀ ਸਥਿਤੀ ਵਿਚ, ਦੇਸ਼ਭਗਤੀ ਦਾ ਸੰਗੀਤ ਇਕ ਵਾਰ ਫਿਰ ਦੇਸ਼ ਦੀ ਫਿਜ਼ਾ ਵਿਚ ਘੁਲ ਰਿਹਾ ਹੈ |

ਸੰਬੰਧਿਤ ਖ਼ਬਰਾਂ

ਕਾਰਗਿਲ ਵਿਜੇ ਦਿਵਸ ਤੇ ਮੌਕੇ ਤੇ ਏਅਰ ਚੀਫ ਮਾਰਸ਼ਲ ਬੀਰੇਂਦਰ ਸਿੰਘ ਧਨੋਆ, ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਅਤੇ ਨੇਵੀ ਚੀਫ਼ ਐਡਮਿਰਲ ਕਰਮਬੀਰ ਸਿੰਘ ਨੇ ਕਾਰਾਗਿਲ ਯੁੱਧ ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਸ਼ਹੀਦਾਂ ਨੂੰ ਯਾਦ ਕੀਤਾ |

ਸ਼ੁੱਕਰਵਾਰ ਨੂੰ ਇਕ ਵਾਰ ਸ਼ਹੀਦਾਂ ਲਈ ਇਕ ਮੇਲਾ ਲੱਗ ਰਿਹਾ ਹੈ, ਲੋਕ ਸ਼ਹੀਦਾਂ ਦੇ ਸਨਮਾਨ ਵਿਚ ਬਹੁਤ ਦੂਰ ਦੂਰ ਤੋਂ ਸ਼ਹੀਦ ਸਮਾਰਕ ਵਿਚ ਸ਼ਰਧਾਂਜਲੀ ਭੇਂਟ ਕਰਨ ਆ ਰਹੇ ਹਨ , ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ , ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਰਾਸ਼ਟਰਪਤੀ ਰਮਨਾਥ ਕੋਵਿੰਦ ਸਮੇਤ ਦੇਸ਼ ਦੇ ਆਗੂਆਂ ਨੇ ਕਾਰਗਿਲ ਦਿਵਸ ਦੇ ਮੌਕੇ 'ਤੇ ਸ਼ਹੀਦਾਂ ਨੂੰ ਯਾਦ ਕੀਤਾ ਹੈ |

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!