|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਗੁਆਂਢੀ ਦੇ ਕੁੱਤੇ ਨਾਲ ਨਾਜਾਇਜ ਸਬੰਧ ਹੋਣ ਕਾਰਨ ਮਾਲਕ ਨੇ ਕੁੱਤੀ ਨੂੰ ਘਰੋਂ ਕੱਢਿਆ

ਕੋਚੀ , 25 ਜੁਲਾਈ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੋਚੀ , 25 ਜੁਲਾਈ ( NRI MEDIA )

ਕਿਹਾ ਜਾਂਦਾ ਹੈ ਕਿ ਕੁੱਤੇ ਸਭ ਤੋਂ ਵਫ਼ਾਦਾਰ ਜਾਨਵਰ ਹੁੰਦੇ ਹਨ ਪਰ ਕੇਰਲ ਦੇ ਤਿਰੂਵਨੰਤਪੁਰਮ ਵਿਚ ਇਕ ਮਾਲਕ ਦੀ ਬੇਰੁਖੀ ਦੇ ਕਾਰਨ ਪੋਮਰੇਨੀਅਨ ਕੁੱਤੀ ਨੂੰ ਸੜਕ ਉੱਤੇ ਰਹਿਣਾ ਪੈ ਰਿਹਾ ਹੈ , ਇਸ ਪੋਮਰੇਨੀਅਨ ਕੁੱਤੀ ਨੂੰ ਆਪਣੇ ਮਾਲਕ ਦੁਆਰਾ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਉਸ ਦੇ ਗਲੇ ਵਿਚ ਇੱਕ ਨੋਟਵੀ ਲਟਕਾ ਦਿੱਤਾ ਹੈ , ਇਸ ਨੋਟ ਵਿੱਚ, ਮਾਲਕ ਨੇ ਘਰ ਤੋਂ ਪੋਮਰੇਨੀਅਨ ਕੁੱਤੀ ਨੂੰ ਘਰ ਤੋਂ ਕੱਢਣ ਦਾ ਕਾਰਨ ਦੱਸਿਆ ਹੈ ਜੋ ਬਹੁਤ ਹੈਰਾਨਕੁੰਨ ਹੈ |

ਸੰਬੰਧਿਤ ਖ਼ਬਰਾਂ

ਮਾਲਕ ਨੇ ਪੋਮਰੇਨੀਅਨ ਕੁੱਤੀ ਨੂੰ ਘਰ ਤੋਂ ਬਾਹਰ ਕੱਢਣ ਦਾ ਕਾਰਨ ਲਿਖਿਆ ਹੈ ਕਿ ਇਸ ਦੇ ਗੁਆਂਢੀ ਦੇ ਕੁੱਤੇ ਨਾਲ 'ਨਾਜਾਇਜ ਸਬੰਧ ' ਹਨ , ਇਸ ਤੋਂ ਇਲਾਵਾ ਮਾਲਕ ਨੇ ਨੋਟ ਵਿੱਚ ਲਿਖਿਆ ਹੈ ਕਿ ਇਹ ਚੰਗੀ ਆਦਤ ਦੇ ਨਾਲ ਇਕ ਸਮਝਦਾਰ ਕੁੱਤੀ ਹੈ , ਇਹ ਬਹੁਤ ਜ਼ਿਆਦਾ ਨਹੀਂ ਖਾਂਦੀ ਅਤੇ ਇਸ ਨੂੰ ਕੋਈ ਬਿਮਾਰੀ ਨਹੀਂ ਹੁੰਦੀ ,ਇਹ ਹਫ਼ਤੇ ਵਿਚ 5 ਵਾਰ ਨਹਾਉਂਦੀ ਹੈ ,ਇਹ ਸਿਰਫ ਭੌਂਕਦੀ ਹੈ ਅਤੇ ਇਸਨੇ ਪਿਛਲੇ ਤਿੰਨ ਸਾਲਾਂ ਵਿਚ ਕਿਸੇ ਨੂੰ ਕੱਟਿਆ ਨਹੀਂ ਹੈ |

ਪੀਪਲ੍ਸ ਫ਼ਾਰ ਏਨਿਮਲਸ (ਪੀ.ਐੱਫ.ਏ.) ਦੇ ਵਾਲੰਟੀਅਰ ਸ਼ਮੀਮ ਨੇ ਦੱਸਿਆ ਕਿ ਮੈਨੂੰ ਸੂਚਿਤ ਕੀਤਾ ਗਿਆ ਸੀ ਕਿ ਬਾਜ਼ਾਰ ਗੇਟ ਦੇ ਨੇੜੇ ਇਕ ਪੋਮਰੇਨੀਅਨ ਕੁੱਤੀ ਮਿਲੀ ਹੈ ਜਿਸਦੇ ਗਲੇ ਵਿੱਚ ਅਜੀਬ ਨੋਟ ਹੈ , ਮੈਂ ਉੱਥੇ ਗਿਆ ਅਤੇ ਉਸਨੂੰ ਘਰ ਲੈ ਆਇਆ |

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!