|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਕਿਮ ਜੋਂਗ ਨੂੰ ਮਿਲਿਆ ਟਰੰਪ ਦਾ ਨਿੱਜੀ ਖ਼ਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਉੱਤਰ ਕੋਰੀਆਂ ਦੇ ਸਰਵ-ਉੱਚ ਨੇਤਾ ਕਿਮ ਜੋਂਗ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇੱਕ ਨਿੱਜੀ ਚਿੱਠੀ ਲਿਖੀ ਹੈ। ਦੇਸ਼ ਦੀ ਸਰਕਾਰੀ ਕੋਰਿਅਨ ਨਿਊਜ਼ ਏਜੰਸੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਚਿੱਠੀ ਪੜ੍ਹਣ ਤੋਂ ਬਾਅਦ, ਕਿਮ ਨੇ ਸ਼ਾਂਤੀ ਨਾਲ ਕਿਹਾ ਕਿ ਇਸ ਚਿੱਠੀ ਵਿੱਚ ਬਹੁਤ ਵਧੀਆ ਗੱਲਾਂ ਲਿਖੀਆ ਹੋਈਆਂ ਹਨ। ਜਾਣਕਾਰੀ ਮ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਉੱਤਰ ਕੋਰੀਆਂ ਦੇ ਸਰਵ-ਉੱਚ ਨੇਤਾ ਕਿਮ ਜੋਂਗ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇੱਕ ਨਿੱਜੀ ਚਿੱਠੀ ਲਿਖੀ ਹੈ। ਦੇਸ਼ ਦੀ ਸਰਕਾਰੀ ਕੋਰਿਅਨ ਨਿਊਜ਼ ਏਜੰਸੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਚਿੱਠੀ ਪੜ੍ਹਣ ਤੋਂ ਬਾਅਦ, ਕਿਮ ਨੇ ਸ਼ਾਂਤੀ ਨਾਲ ਕਿਹਾ ਕਿ ਇਸ ਚਿੱਠੀ ਵਿੱਚ ਬਹੁਤ ਵਧੀਆ ਗੱਲਾਂ ਲਿਖੀਆ ਹੋਈਆਂ ਹਨ। ਜਾਣਕਾਰੀ ਮੁਤਾਬਕ ਕਿਮ ਨੇ ਕਿਹਾ ਕਿ ਉਹ ਇਸ ਚਿੱਠੀ ਵਿੱਚ ਲਿਖੀਆਂ ਗੱਲਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨਗੇ। ਫ਼ਿਲਹਾਲ ਚਿੱਠੀ ਵਿੱਚ ਲਿਖੀਆਂ ਗੱਲਾਂ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!