|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਪਤੰਗ ਲੁੱਟਣ ਗਏ ਜਵਾਕ ਨੂੰ "ਚਿੰਬੜੀ" ਮੌਤ, ਟਰਾਂਸਫਾਰਮਰ 'ਚ ਸੜ ਕੇ ਸੁਆਹ ਹੋਇਆ ਮਾਸੂਮ; ਦੇਖੋ ਇਹ ਭਿਆਨਕ ਵਿਡੀਓ...

ਨਿਊਜ਼ ਡੈਸਕ (ਜਸਕਮਲ) : ਪਤੰਗਬਾਜ਼ੀ ਦਾ ਬੱਚਿਆ, ਵੱਡਿਆਂ ਤੇ ਨੌਜਵਾਨਾਂ 'ਚ ਕਾਫੀ ਉਤਸ਼ਾਹ ਪਾਇਆ ਜਾਂਦਾ ਹੈ, ਪਰ ਇਹ ਉਤਸ਼ਾਹ ਕਦੋਂ ਕਿਸੇ ਦੀ ਜ਼ਿੰਦਗੀ ਦਾ ਕਾਲ ਬਣ ਜਾਵੇ ਕਿਸੇ ਨੂੰ ਨਹੀਂ ਪਤਾ। ਇਸ ਦੀ ਤਾਜ਼ਾ ਮਿਸਾਮ ਅੰਮ੍ਰਿਤਸਰ ਦੇ ਕੋਟ ਖਾਲਸਾ ਵਿਖੇ ਦੀ ਹੈ, ਜਿਥੇ ਇਕ 14 ਸਾਲਾ ਜਵਾਕ ਨੂੰ ਪਤੰਗ ਲੁੱਟਣੀ ਮਹਿੰਗੀ ਪੈ ਗਈ। ਦਰਅਸਲ ਜਦੋਂ ਉਹ ਪਤੰਗ ਲੁੱਟਣ ਲਈ ਗਲੀ 'ਚ ਗਿਆ ਤ

NRI Post Desk · 1770 ਦਿਨ ਪਹਿਲਾਂ · ਅੱਪਡੇਟ 1770 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਤੰਗ ਲੁੱਟਣ ਗਏ ਜਵਾਕ ਨੂੰ "ਚਿੰਬੜੀ" ਮੌਤ, ਟਰਾਂਸਫਾਰਮਰ 'ਚ ਸੜ ਕੇ ਸੁਆਹ ਹੋਇਆ ਮਾਸੂਮ; ਦੇਖੋ ਇਹ ਭਿਆਨਕ ਵਿਡੀਓ...
📷 NRI Post Desk

ਨਿਊਜ਼ ਡੈਸਕ (ਜਸਕਮਲ) : ਪਤੰਗਬਾਜ਼ੀ ਦਾ ਬੱਚਿਆ, ਵੱਡਿਆਂ ਤੇ ਨੌਜਵਾਨਾਂ 'ਚ ਕਾਫੀ ਉਤਸ਼ਾਹ ਪਾਇਆ ਜਾਂਦਾ ਹੈ, ਪਰ ਇਹ ਉਤਸ਼ਾਹ ਕਦੋਂ ਕਿਸੇ ਦੀ ਜ਼ਿੰਦਗੀ ਦਾ ਕਾਲ ਬਣ ਜਾਵੇ ਕਿਸੇ ਨੂੰ ਨਹੀਂ ਪਤਾ। ਇਸ ਦੀ ਤਾਜ਼ਾ ਮਿਸਾਮ ਅੰਮ੍ਰਿਤਸਰ ਦੇ ਕੋਟ ਖਾਲਸਾ ਵਿਖੇ ਦੀ ਹੈ, ਜਿਥੇ ਇਕ 14 ਸਾਲਾ ਜਵਾਕ ਨੂੰ ਪਤੰਗ ਲੁੱਟਣੀ ਮਹਿੰਗੀ ਪੈ ਗਈ। ਦਰਅਸਲ ਜਦੋਂ ਉਹ ਪਤੰਗ ਲੁੱਟਣ ਲਈ ਗਲੀ 'ਚ ਗਿਆ ਤਾਂ, ਗਲੀ 'ਚ ਹੇਠਾਂ ਪਏ ਟਰਾਂਸਫਾਰਮਰ 'ਚ ਪਤੰਗ ਫਸ ਗਈ ਤੇ ਉਕਤ ਬੱਚੇ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਪਤੰਗ ਲੁੱਟਣ ਟਰਾਂਸਫਾਰਮ 'ਚੋਂ ਪਤੰਗ ਕੱਢਣ ਚਲਿਆ ਗਿਆ, ਪਰ ਟਰਾਂਸਫਾਰਮਰ ਤੋਂ ਜ਼ਬਰਦਸਤ ਕਰੰਟ ਲੱਗਣ ਕਾਰਨ ਬੱਚਾ ਉਥੋਂ ਹਿੱਲ ਵੀ ਨਹੀਂ ਸਕਿਆ ਤੇ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਿਆ। ਇਕ ਮਿੰਟ ਦੀ ਇਸ ਭਿਆਨ ਵੀਡੀਓ ਰਾਹੀਂ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!