|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੇਪੀ ਸ਼ਰਮਾ ਓਲੀ ਤੀਜ਼ੀ ਵਾਰ ਬਣੇ ਨੇਪਾਲ ਦੇ ਪ੍ਰਦਾਨ ਮੰਤਰੀ

ਕਾਠਮੰਡੂ (ਦੇਵ ਇੰਦਰਜੀਤ) : ਸ਼ੁੱਕਰਵਾਰ ਨੂੰ ਰਾਸ਼ਟਰਪਤੀ ਸ਼ੀਤਲ ਨਿਵਾਸ 'ਚ ਇਕ ਸਮਾਗਮ 'ਚ ਸੀਪੀਐਨ-ਯੂਐਮਐਲ ਦੇ ਪ੍ਰਧਾਨ ਓਲੀ KP Sharma Oli ਨੂੰ ਅਹੁਦੇ 'ਤੇ ਸਹੁੰ ਦਿਵਾਈ ਗਈ। ਸੋਮਵਾਰ ਨੂੰ ਸਦਨ 'ਚ ਓਲੀ ਦੇ ਵਿਸ਼ਵਾਸ ਮਤ ਹਾਰਨ ਤੋਂ ਬਾਅਦ ਰਾਸ਼ਟਰਪਤੀ ਨੇ ਵਿਰੋਧੀ ਦਲਾਂ ਨੂੰ ਬਹੁਮਤ ਸਾਬਤ ਕਰ ਕੇ ਨਵੀਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨ ਲਈ ਵੀਰਵਾਰ ਰਾਤ ਨੌ ਵਜੇ ਤਕ ਦਾ ਸਮ

NRI Post Desk · 2022 ਦਿਨ ਪਹਿਲਾਂ · ਅੱਪਡੇਟ 2022 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੇਪੀ ਸ਼ਰਮਾ ਓਲੀ ਤੀਜ਼ੀ ਵਾਰ ਬਣੇ ਨੇਪਾਲ ਦੇ ਪ੍ਰਦਾਨ ਮੰਤਰੀ
📷 NRI Post Desk

ਕਾਠਮੰਡੂ (ਦੇਵ ਇੰਦਰਜੀਤ) : ਸ਼ੁੱਕਰਵਾਰ ਨੂੰ ਰਾਸ਼ਟਰਪਤੀ ਸ਼ੀਤਲ ਨਿਵਾਸ 'ਚ ਇਕ ਸਮਾਗਮ 'ਚ ਸੀਪੀਐਨ-ਯੂਐਮਐਲ ਦੇ ਪ੍ਰਧਾਨ ਓਲੀ KP Sharma Oli ਨੂੰ ਅਹੁਦੇ 'ਤੇ ਸਹੁੰ ਦਿਵਾਈ ਗਈ। ਸੋਮਵਾਰ ਨੂੰ ਸਦਨ 'ਚ ਓਲੀ ਦੇ ਵਿਸ਼ਵਾਸ ਮਤ ਹਾਰਨ ਤੋਂ ਬਾਅਦ ਰਾਸ਼ਟਰਪਤੀ ਨੇ ਵਿਰੋਧੀ ਦਲਾਂ ਨੂੰ ਬਹੁਮਤ ਸਾਬਤ ਕਰ ਕੇ ਨਵੀਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨ ਲਈ ਵੀਰਵਾਰ ਰਾਤ ਨੌ ਵਜੇ ਤਕ ਦਾ ਸਮਾਂ ਦਿੱਤਾ ਗਿਆ ਸੀ।

ਸੰਬੰਧਿਤ ਖ਼ਬਰਾਂ

ਕੇਪੀ ਸ਼ਰਮਾ ਓਲੀ ਨੇ ਸ਼ੁੱਕਰਵਾਰ ਨੂੰ ਤੀਜੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਰੂਪ ਵਜੋਂ ਸਹੁੰ ਚੁੱਕੀ ਹੈ। ਓਲੀ ਨੂੰ ਵੀਰਵਾਰ ਨੂੰ ਇਸ ਅਹੁਦੇ 'ਤੇ ਦੁਬਾਰਾ ਨਿਯੁਕਤ ਕੀਤਾ ਗਿਆ ਸੀ ਕਿਉਂਕਿ ਵਿਰੋਧੀ ਪਾਰਟੀਆਂ ਨਵੀਂ ਸਰਕਾਰ ਬਣਾਉਣ ਲਈ ਸੰਸਦ 'ਚ ਜ਼ਰੂਰੀ ਬਹੁਮਤ ਹਾਸਲ ਕਰਨ 'ਚ ਅਸਫਲ ਰਹੀਆਂ ਸੀ। ਰਾਸ਼ਟਰਪਤੀ ਵਿਦਾ ਦੇਵੀ ਭੰਡਾਰੀ President Bidya Devi Bhandari ਨੇ 69 ਸਾਲਾਂ ਓਲੀ ਨੂੰ ਵੀਰਵਾਰ ਰਾਤ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਸੀ।

ਇਸ ਨਾਲ ਤਿੰਨ ਦਿਨ ਪਹਿਲਾਂ ਉਹ ਪ੍ਰਤੀਨਿਧੀ ਸਭਾ 'ਚ ਬਹੁਤ ਮਹੱਤਵਪੂਰਨ ਘਟਨਾਕ੍ਰਮ 'ਚ ਵਿਸ਼ਵਾਸ ਮਤ ਹਾਰ ਗਏ ਸੀ। ਇਸ ਤੋਂ ਪਹਿਲਾਂ ਓਲੀ 11 ਅਕੂਤਬਰ 2015 ਤੋਂ ਤਿੰਨ ਅਗਸਤ 2016 ਤਕ ਤੇ ਬਾਅਦ 'ਚ 15 ਫਰਵਰੀ 2018 ਤੋਂ 13 ਮਈ 2021 ਤਕ ਪ੍ਰਧਾਨ ਮੰਤਰੀ ਰਹੇ ਸੀ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਸ਼ੀਤਲ ਨਿਵਾਸ 'ਚ ਇਕ ਸਮਾਗਮ 'ਚ ਸੀਪੀਐਨ-ਯੂਐਮਐਲ ਦੇ ਪ੍ਰਧਾਨ ਓਲੀ KP Sharma Oli ਨੂੰ ਅਹੁਦੇ 'ਤੇ ਸਹੁੰ ਦਿਵਾਈ ਗਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!