|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲਾਲ ਕਿਲੇ ਨੂੰ ਘੇਰਿਆ ਕਿਸਾਨਾਂ ਨੇ......

ਨਵੀਂ ਦਿੱਲੀ (ਦੇਵ ਇੰਦਰਜੀਤ)- ਅੰਦੋਲਨ ਦੇ 62ਵੇਂ ਦਿਨ ਨਵੇਂ ਖੇਤੀ ਕਾਨੂੰਨਾ ਦਾ ਵਿਰੋਧ ਵੀ ਜਾਰੀ ਹੈ।ਓਥੇ ਹੀ ਕਿਸਾਨ ਜਥੇਬੰਦੀ ਵਲੋਂ ਐਲਾਨੀਆ ਗਯਾ ਟਰੈਕਟਰ ਮਾਰਚ ਲਗਾਤਾਰ ਦਿੱਲੀ ਵਲ ਵੱਧ ਰਿਹਾ ਹੈ ਖ਼ਬਰਮੁਤਾਬਕ ਸਿੰਘੁ ਟਿਕਰੀ ਗਾਜ਼ੀਪੁਰ ਅਤੇ ਨੋਏਡਾ ਦੇ ਬਾਰਡਰ ਦੇ ਬੈਰੀਕੇਡਆ ਨੂੰ ਤੋੜਦਾ ਹੋਇਆ ਲਾਲ ਕਿਲੇ ਤਕ ਜਾ ਪੂਜਿਆ ਹੈ। ਓਥੇ ਹੈ ਇਸ ਦੌਰਾਨ ਕਿਸਾਨਾਂ ਅਤੇ ਦਿੱਲੀ ਪੁਲਿ

NRI Post Desk · 2130 ਦਿਨ ਪਹਿਲਾਂ · ਅੱਪਡੇਟ 2130 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲਾਲ ਕਿਲੇ ਨੂੰ ਘੇਰਿਆ ਕਿਸਾਨਾਂ ਨੇ......
📷 NRI Post Desk

ਨਵੀਂ ਦਿੱਲੀ (ਦੇਵ ਇੰਦਰਜੀਤ)- ਅੰਦੋਲਨ ਦੇ 62ਵੇਂ ਦਿਨ ਨਵੇਂ ਖੇਤੀ ਕਾਨੂੰਨਾ ਦਾ ਵਿਰੋਧ ਵੀ ਜਾਰੀ ਹੈ।ਓਥੇ ਹੀ ਕਿਸਾਨ ਜਥੇਬੰਦੀ ਵਲੋਂ ਐਲਾਨੀਆ ਗਯਾ ਟਰੈਕਟਰ ਮਾਰਚ ਲਗਾਤਾਰ ਦਿੱਲੀ ਵਲ ਵੱਧ ਰਿਹਾ ਹੈ ਖ਼ਬਰਮੁਤਾਬਕ ਸਿੰਘੁ ਟਿਕਰੀ ਗਾਜ਼ੀਪੁਰ ਅਤੇ ਨੋਏਡਾ ਦੇ ਬਾਰਡਰ ਦੇ ਬੈਰੀਕੇਡਆ ਨੂੰ ਤੋੜਦਾ ਹੋਇਆ ਲਾਲ ਕਿਲੇ ਤਕ ਜਾ ਪੂਜਿਆ ਹੈ। ਓਥੇ ਹੈ ਇਸ ਦੌਰਾਨ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚ ਕੁਜ ਥਾਵਾਂ ਤੇ ਦੇ ਝੜਪਾਂ ਹੋਣ ਦੀ ਵੀ ਖ਼ਬਰ ਹੈ।

ਸੰਬੰਧਿਤ ਖ਼ਬਰਾਂ

ਫਿਲਹਾਲ ਇਸ ਵੇਲੇ ਭਾਰੀ ਗਿਣਤੀ ਵਿਚ ਕਿਸਾਨ ਲਾਲ ਕਿਲੇ ਦੇ ਬਾਹਰ ਡੱਟੇ ਹੋਏ ਹਨ। ਇਹਨਾਂ ਹੀ ਨਹੀਂ ਸੋਸ਼ਲ ਮੀਡਿਆ ਉੱਤੇ ਤਸਵੀਰਾਂ ਤੇ ਵੀਡਿਓਜ਼ ਲਗਾਤਾਰ ਵਿਰਲਾ ਹੋ ਰਹੀਆਂ ਹੈ ਜਿਹਨਾਂ 'ਚ ਬੁਜਰਗ ਤੋਂ ਲੈ ਕੇ ਨੌਜਵਾਨ ਕਿਸਾਨ ਤਿਰੰਗਾ ਫੇਹਰਾ ਰਹੇ ਹਨ ਓਥੇ ਹੀ ਭੰਗੜੇ ਵੀ ਪਾ ਰਹੇ ਹਨ। ਵਾਇਰਲ ਵੀਡੀਓਜ਼ ਤਸਵੀਰਾਂ ਵਿਚ ਟ੍ਰੈਕਟਰ ਹੀ ਨਹੀਂ ਮੋਟਰਸੀਕਲੇ ਹੀ ਨਹੀਂ ਸਕੁਟਿਆ ਤੇ ਪੁਹੰਚੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!