|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੋਰਟ 'ਚ ਸੁਣਵਾਈ ਦੌਰਾਨ ਲੈਪਟਾਪ 'ਚ ਧਮਾਕਾ; ਮਚੀ ਹਫੜਾ-ਦਫੜੀ, ਮੌਕੇ 'ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ

ਨਿਊਜ਼ ਡੈਸਕ (ਜਸਕਮਲ) : ਰੋਹਿਣੀ ਕੋਰਟ ਰੂਮ ਨੰਬਰ 102 'ਚ ਵੀਰਵਾਰ ਸਵੇਰੇ ਬੈਗ 'ਚ ਰੱਖੇ ਲੈਪਟਾਪ 'ਚ ਧਮਾਕਾ ਹੋ ਗਿਆ। ਘਟਨਾ ਦੇ ਸਮੇਂ ਮੈਟਰੋਪੋਲੀਟਨ ਮੈਜਿਸਟਰੇਟ ਪ੍ਰੀਤੂ ਰਾਜ ਦੀ ਅਦਾਲਤ 'ਚ ਇੱਕ ਕੇਸ ਦੀ ਸੁਣਵਾਈ ਚੱਲ ਰਹੀ ਸੀ। ਅਜਿਹੇ 'ਚ ਕਈ ਲੋਕ ਅਦਾਲਤ 'ਚ ਮੌਜੂਦ ਸਨ। ਸੂਚਨਾ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ

NRI Post Desk · 1813 ਦਿਨ ਪਹਿਲਾਂ · ਅੱਪਡੇਟ 1813 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੋਰਟ 'ਚ ਸੁਣਵਾਈ ਦੌਰਾਨ ਲੈਪਟਾਪ 'ਚ ਧਮਾਕਾ; ਮਚੀ ਹਫੜਾ-ਦਫੜੀ, ਮੌਕੇ 'ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ
📷 NRI Post Desk

ਨਿਊਜ਼ ਡੈਸਕ (ਜਸਕਮਲ) : ਰੋਹਿਣੀ ਕੋਰਟ ਰੂਮ ਨੰਬਰ 102 'ਚ ਵੀਰਵਾਰ ਸਵੇਰੇ ਬੈਗ 'ਚ ਰੱਖੇ ਲੈਪਟਾਪ 'ਚ ਧਮਾਕਾ ਹੋ ਗਿਆ। ਘਟਨਾ ਦੇ ਸਮੇਂ ਮੈਟਰੋਪੋਲੀਟਨ ਮੈਜਿਸਟਰੇਟ ਪ੍ਰੀਤੂ ਰਾਜ ਦੀ ਅਦਾਲਤ 'ਚ ਇੱਕ ਕੇਸ ਦੀ ਸੁਣਵਾਈ ਚੱਲ ਰਹੀ ਸੀ। ਅਜਿਹੇ 'ਚ ਕਈ ਲੋਕ ਅਦਾਲਤ 'ਚ ਮੌਜੂਦ ਸਨ। ਸੂਚਨਾ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ। ਜਾਂਚ ਦੌਰਾਨ ਪਤਾ ਲੱਗਾ ਕਿ ਬੈਗ 'ਚ ਰੱਖੇ ਲੈਪਟਾਪ 'ਚ ਅਚਾਨਕ ਧਮਾਕਾ ਹੋ ਗਿਆ।

ਸੰਬੰਧਿਤ ਖ਼ਬਰਾਂ

ਫਾਇਰ ਵਿਭਾਗ ਮੁਤਾਬਕ ਸਵੇਰੇ 10.40 ਵਜੇ ਕੋਰਟ ਰੂਮ ਨੰਬਰ 102 'ਚ ਧਮਾਕਾ ਹੋਣ ਦੀ ਸੂਚਨਾ ਮਿਲੀ। ਇਹ ਮਾਮੂਲੀ ਧਮਾਕਾ ਸੀ ਅਤੇ ਬਚਾਅ ਕਾਰਜ ਸਵੇਰੇ 11.10 ਵਜੇ ਪੂਰਾ ਹੋ ਗਿਆ। ਹਾਲਾਂਕਿ ਕੋਰਟ ਰੂਮ ਨੂੰ ਸੀਲ ਕਰਨ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!