|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੰਮ੍ਰਿਤਸਰ 'ਚ ਦੇਰ ਰਾਤ ਚੱਲੀਆਂ ਗੋਲੀਆਂ, 1 ਨੌਜਵਾਨ ਦੀ ਮੌਤ

ਅੰਮ੍ਰਿਤਸਰ (ਨੇਹਾ): ਮੰਗਲਵਾਰ ਰਾਤ ਦੋ ਧਿਰਾਂ ਵਿਚ ਗੋਲੀਬਾਰੀ ਦੇ ਨਤੀਜੇ ਵਜੋਂ ਰਸਤੇ ਤੋਂ ਲੰਘ ਰਹੇ ਇਕ ਨੌਜਵਾਨ ਦੀ ਦਹਿਸ਼ਤ ਕਾਰਨ ਮੌਤ ਹੋ ਗਈ। ਫਾਇਰਿੰਗ ਵਿਚ ਇਕ ਹੋਰ ਨੌਜਵਾਨ ਦੀ ਲੱਤ ਤੇ ਗੋਲੀ ਲੱਗੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਜੀਠਾ ਰੋਡ ’ਤੇ ਸਥਿਤ ਕਾਲੋਨੀ ਗੰਡਾ ਸਿੰਘ ਵਾਲੇ ਦੀ ਗਲੀ ਨੰਬਰ ਤਿੰਨ ਵਿਚ ਰਹਿਣ ਵਾਲਾ ਵਿੱਕੀ (21) ਮੰਗਲਵਾਰ ਰਾਤ ਸਵਾ

NRI Post Desk · 488 ਦਿਨ ਪਹਿਲਾਂ · ਅੱਪਡੇਟ 488 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅੰਮ੍ਰਿਤਸਰ 'ਚ ਦੇਰ ਰਾਤ ਚੱਲੀਆਂ ਗੋਲੀਆਂ, 1 ਨੌਜਵਾਨ ਦੀ ਮੌਤ
📷 NRI Post Desk

ਅੰਮ੍ਰਿਤਸਰ (ਨੇਹਾ): ਮੰਗਲਵਾਰ ਰਾਤ ਦੋ ਧਿਰਾਂ ਵਿਚ ਗੋਲੀਬਾਰੀ ਦੇ ਨਤੀਜੇ ਵਜੋਂ ਰਸਤੇ ਤੋਂ ਲੰਘ ਰਹੇ ਇਕ ਨੌਜਵਾਨ ਦੀ ਦਹਿਸ਼ਤ ਕਾਰਨ ਮੌਤ ਹੋ ਗਈ। ਫਾਇਰਿੰਗ ਵਿਚ ਇਕ ਹੋਰ ਨੌਜਵਾਨ ਦੀ ਲੱਤ ਤੇ ਗੋਲੀ ਲੱਗੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਜੀਠਾ ਰੋਡ ’ਤੇ ਸਥਿਤ ਕਾਲੋਨੀ ਗੰਡਾ ਸਿੰਘ ਵਾਲੇ ਦੀ ਗਲੀ ਨੰਬਰ ਤਿੰਨ ਵਿਚ ਰਹਿਣ ਵਾਲਾ ਵਿੱਕੀ (21) ਮੰਗਲਵਾਰ ਰਾਤ ਸਵਾ ਨੌਂ ਵਜੇ ਘਰੋਂ ਕਿਸੇ ਕੰਮ ਲਈ ਗਿਆ ਸੀ।

ਸੰਬੰਧਿਤ ਖ਼ਬਰਾਂ

ਗਲੀ ਦੇ ਬਾਹਰ ਬਾਜ਼ਾਰ ਵਿਚ ਦੋ ਧਿਰਾਂ ਵਿਚ ਤਾਬੜਤੋੜ ਗੋਲੀਬਾਰੀ ਹੋ ਰਹੀ ਸੀ। ਇਕ-ਦੋ ਗੋਲੀਆਂ ਵਿੱਕੀ ਦੇ ਨੇੜਿਓਂ ਲੰਘੀਆਂ, ਜਿਸ ਨਾਲ ਉਹ ਡਰ ਗਿਆ। ਲਗਾਤਾਰ ਗੋਲੀਬਾਰੀ ਦੇਖ ਕੇ ਉਹ ਦਹਿਸ਼ਤ ਵਿਚ ਆ ਗਿਆ ਅਤੇ ਉੱਥੇ ਹੀ ਸੜਕ ’ਤੇ ਡਿੱਗ ਗਿਆ। ਉਸ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਅੰਮ੍ਰਿਤਸਰ 'ਚ ਦੇਰ ਰਾਤ ਚੱਲੀਆਂ ਗੋਲੀਆਂ, 1 ਨੌਜਵਾਨ ਦੀ ਮੌਤ — NRI Post