|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

1 ਅਕਤੂਬਰ ਤੋਂ 31 ਦਸੰਬਰ ਤਕ ਜਾਰੀ ਕੀਤੇ ਜਾਣਗੇ ਲਾਈਫ ਸਰਟੀਫਿਕੇਟ

ਟੋਰਾਂਟੋ (NRI MEDIA) : ਕੌਂਸਲੇਟ ਜਨਰਲ ਆਫ ਇੰਡੀਆ ਟੋਰਾਂਟੋ ਵਲੋਂ ਇਹ ਸੂਚਨਾ ਦਿਤੀ ਗਈ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਰਤੀ ਪੈਨਸ਼ਨਰਸ ਲਈ ਲਾਈਫ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਸਰਟੀਫਿਕੇਟ ਜਾਰੀ ਕਰਨ ਲਈ ਇਸ ਮਹਾਮਾਰੀ ਦੌਰਾਨ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਮਦੇ ਰੱਖਦੇ ਹੋਏ ਲਾਈਫ ਸਰਟੀਫਿਕੇਟ 1 ਅਕਤੂਬਰ ਤੋਂ 31 ਦਸੰਬਰ ਤਕ ਜਾਰੀ ਕੀਤੇ ਜਾਣਗੇ। ਦੱਸ ਦ

NRI Post Desk · 2246 ਦਿਨ ਪਹਿਲਾਂ · ਅੱਪਡੇਟ 2246 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
1 ਅਕਤੂਬਰ ਤੋਂ 31 ਦਸੰਬਰ ਤਕ ਜਾਰੀ ਕੀਤੇ ਜਾਣਗੇ ਲਾਈਫ ਸਰਟੀਫਿਕੇਟ
📷 NRI Post Desk

ਟੋਰਾਂਟੋ (NRI MEDIA) : ਕੌਂਸਲੇਟ ਜਨਰਲ ਆਫ ਇੰਡੀਆ ਟੋਰਾਂਟੋ ਵਲੋਂ ਇਹ ਸੂਚਨਾ ਦਿਤੀ ਗਈ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਰਤੀ ਪੈਨਸ਼ਨਰਸ ਲਈ ਲਾਈਫ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਸਰਟੀਫਿਕੇਟ ਜਾਰੀ ਕਰਨ ਲਈ ਇਸ ਮਹਾਮਾਰੀ ਦੌਰਾਨ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਮਦੇ ਰੱਖਦੇ ਹੋਏ ਲਾਈਫ ਸਰਟੀਫਿਕੇਟ 1 ਅਕਤੂਬਰ ਤੋਂ 31 ਦਸੰਬਰ ਤਕ ਜਾਰੀ ਕੀਤੇ ਜਾਣਗੇ। ਦੱਸ ਦਈਏ ਕਿ ਸਰਟੀਫਿਕੇਟ ਜਾਰੀ ਕਰਨ ਲਈ ਕੌਂਸਲੇਟ ਜਨਰਲ ਵਲੋਂ 3 ਤਰੀਕਿਆਂ ਦਾ ਇਸਤਮਾਲ ਕੀਤਾ ਜਾਵੇਗਾ।

ਸੰਬੰਧਿਤ ਖ਼ਬਰਾਂ

ਤੁਸੀ ਡਾਕ ਰਹੀ ਅਪਲਾਈ ਕਰ ਸਕਦੇ ਹੋ ਅਪੋਇੰਟਮੈਂਟ ਲੈ ਕੇ ਦਫ਼ਤਰ ਵੀ ਜਾ ਸਕਦੇ ਹੋ। ਓਥੇ ਹੀ ਵੱਖ-ਵੱਖ ਥਾਵਾਂ ਤੇ ਕੈਂਪ ਵੀ ਲਗਾਏ ਜਾਣਗੇ ਜਿਨ੍ਹਾਂ ਦੀ ਤਾਰੀਖ ਜਲਦ ਹੀ ਜਾਰੀ ਕੀਤੀ ਜਾਵੇਗੀ। COVID ਕਰਕੇ ਕੌਂਸਲੇਟ ਜਨਰਲ ਵਲੋਂ ਬੇਨਤੀ ਹੈ ਕਿ ਡਾਕ ਰਹੀ ਹੀ ਸਰਟੀਫਿਕੇਟ ਅਪਲਾਈ ਕਰਨ। ਦੱਸ ਦਈਏ ਕਿ ਸ਼ਨਾਖਤ ਵੀਡੀਓ ਕੌਂਫਰੈਂਸਿੰਗ ਰਾਹੀਂ ਕੀਤੀ ਜਾਵੇਗੀ ਅਪਲਾਈ ਕਰਨ ਲਈ ਐਪ੍ਲੀਕੇਸ਼ਨ ਦੀਆਂ 2 ਕਾਪੀਆਂ, ਪਾਸਪੋਰਟ ਦੀ ਕਾਪੀ ਪਤੇ ਦਾ ਪਰੂਫ ਟਿਕਟ ਲਗਾ ਵਾਪਸੀ ਦਾ ਲਿਫ਼ਾਫ਼ਾ ਨਾਲ ਭਜੇਨਾ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!