ਲੁਧਿਆਣਾ,(ਦੇਵ ਇੰਦਰਜੀਤ) :ਸਲੇਮ ਟਾਬਰੀ ਦੇ ਅਮਨ ਨਗਰ ਖੇਤਰ ਵਿੱਚ ਇੱਕ ਨਿੱਜੀ ਸਕੂਲ ਦੀ ਇੱਕ 6 ਸਾਲ ਦੀ ਐਲਕੇਜੀ ਕਲਾਸ ਦੀ ਲੜਕੀ ਨਾਲ ਬਲਾਤਕਾਰ ਕੀਤਾ ਗਿਆ। ਲੜਕੀ ਦੇ ਘਰ ਪਹੁੰਚਣ 'ਤੇ ਲੜਕੀ ਦੀ ਮਾਂ ਨੇ ਜਦੋਂ ਲਹੂਲੁਹਾਨ ਕੁੜੀ ਨੂੰ ਦੇਖਿਆ ਤਾਂ ਉਸ ਨੂੰ ਇਸ ਦਾ ਪਤਾ ਲੱਗਾ। ਸੂਚਨਾ ਮਿਲਣ 'ਤੇ ਏਡੀਸੀਪੀ ਪ੍ਰਗਿਆ ਜੈਨ ਅਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਵੀ ਫੋਰੈਂਸਿਕ ਟੀਮ ਨਾਲ ਸਕੂਲ ਗਈ ਅਤੇ ਜਾਂਚ ਕੀਤੀ। ਲੜਕੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੱਚੀ ਅਜੇ ਹਸਪਤਾਲ ਵਿੱਚ ਹੈ ਉਧਰ ਪੁਲਿਸ ਨੇ ਲੜਕੀ ਦੀ ਮਾਂ ਤੇ ਭਰਾ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਹੈ।
ਲੁਧਿਆਣਾ 'ਚ LKG ਦੀ ਬੱਚੀ ਨਾਲ ਸਕੂਲ 'ਚ ਬਲਾਤਕਾਰ
ਲੁਧਿਆਣਾ,(ਦੇਵ ਇੰਦਰਜੀਤ) :ਸਲੇਮ ਟਾਬਰੀ ਦੇ ਅਮਨ ਨਗਰ ਖੇਤਰ ਵਿੱਚ ਇੱਕ ਨਿੱਜੀ ਸਕੂਲ ਦੀ ਇੱਕ 6 ਸਾਲ ਦੀ ਐਲਕੇਜੀ ਕਲਾਸ ਦੀ ਲੜਕੀ ਨਾਲ ਬਲਾਤਕਾਰ ਕੀਤਾ ਗਿਆ। ਲੜਕੀ ਦੇ ਘਰ ਪਹੁੰਚਣ 'ਤੇ ਲੜਕੀ ਦੀ ਮਾਂ ਨੇ ਜਦੋਂ ਲਹੂਲੁਹਾਨ ਕੁੜੀ ਨੂੰ ਦੇਖਿਆ ਤਾਂ ਉਸ ਨੂੰ ਇਸ ਦਾ ਪਤਾ ਲੱਗਾ। ਸੂਚਨਾ ਮਿਲਣ 'ਤੇ ਏਡੀਸੀਪੀ ਪ੍ਰਗਿਆ ਜੈਨ ਅਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਵੀ ਫ
NRI Post Desk · 2114 ਦਿਨ ਪਹਿਲਾਂ · ਅੱਪਡੇਟ 2114 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





