ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਲੋਕ ਸਭਾ ਚੋਣ ਲਈ ਵੀਰਵਾਰ ਨੂੰ 20 ਸੂਬਿਆਂ 'ਚ ਵੋਟਿੰਗ ਹੋਈ। ਸੀਨੀਅਰ ਉਪ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਪਹਿਲੇ ਪੜਾਅ ਦੀ ਵੋਟਿੰਗ ਸ਼ਾਂਤੀਪੂਰਨ ਖਤਮ ਹੋਈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਲਈ ਛੱਤੀਸਗੜ੍ਹ 'ਚ 56 ਫੀਸਦੀ ਵੋਟਿੰਗ ਹੋਈ ਜਦਕਿ ਅੰਡੇਮਾਨ-ਨਿਕੋਬਾਰ 'ਚ 70.6 ਫੀਸਦੀ ਵੋਟ ਪਈ। ਛੱਤੀਸਗੜ੍ਹ 'ਚ ਨਕਸਲ ਪ੍ਰਭਾਵਿਤ ਜ਼ਿਲੇ ਬਸਤਰ 'ਚ ਪਹਿਲੇ ਪੜਾਅ ਲਈ ਵੋਟਿੰਗ ਹੋਈ। ਅੰਡੇਮਾਨ ਨਿਕੋਬਾਰ ਦੀ ਵੀ ਇਕ ਹੀ ਸੀਟ 'ਤੇ ਪਹਿਲੇ ਪੜਾਅ ਲਈ ਵੋਟ ਪਈ।
ਲੋਕ ਸਭਾ ਚੋਣਾਂ 2019 : ਪਹਿਲੇ ਗੇੜ ਦੀ ਵੋਟਿੰਗ ਖਤਮ, ਜਾਣੋ ਕਿੰਨੀ ਹੋਈ ਵੋਟਿੰਗ
ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਲੋਕ ਸਭਾ ਚੋਣ ਲਈ ਵੀਰਵਾਰ ਨੂੰ 20 ਸੂਬਿਆਂ 'ਚ ਵੋਟਿੰਗ ਹੋਈ। ਸੀਨੀਅਰ ਉਪ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਪਹਿਲੇ ਪੜਾਅ ਦੀ ਵੋਟਿੰਗ ਸ਼ਾਂਤੀਪੂਰਨ ਖਤਮ ਹੋਈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਲਈ ਛੱਤੀਸਗੜ੍ਹ 'ਚ 56 ਫੀਸਦੀ ਵੋਟਿੰਗ ਹੋਈ ਜਦਕਿ ਅੰਡੇਮਾਨ-ਨਿਕੋਬਾਰ 'ਚ 70.6 ਫੀਸਦੀ ਵੋਟ ਪਈ। ਛੱਤੀਸਗੜ੍ਹ 'ਚ ਨਕ
NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




