|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

'Facebook' ਤੇ ਲੜਕੀ ਬਣ ਪਿਆਰ ਕਰਨਾ ਪਿਆ ਮਹਿੰਗਾ ਹੋਈ ਛਿੱਤਰ ਪਰੇਡ

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਅੰਮ੍ਰਿਤਸਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ| ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਫੇਸਬੁੱਕ ਨੂੰ ਲੈ ਕੇ ਦੋ ਗਰੁੱਪ ਆਪਸ 'ਚ ਮਰਨ-ਮਾਰਨ 'ਤੇ ਉਤਰ ਆਏ। ਦਰਅਸਲ, ਹੋਇਆ ਇੰਝ ਕਿ ਅਜੀਤ ਨਗਰ ਦੇ ਇਕ ਮੁੰਡੇ ਨੇ ਫੇਸਬੁੱਕ 'ਤੇ ਲੜਕੀ ਦੇ ਨਾਂ 'ਤੇ ਜਾਅਲੀ ਐਕਾਊਂਟ ਖੋਲ੍ਹਿਆ ਤੇ ਕਈ ਮੁੰਡਿਆਂ ਦੀਆਂ ਫਰੈਂਡ ਰਿਕੁਐਸਟਾਂ ਐਕਸੈਪਟ ਵੀ ਕੀਤੀ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਅੰਮ੍ਰਿਤਸਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ| ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਫੇਸਬੁੱਕ ਨੂੰ ਲੈ ਕੇ ਦੋ ਗਰੁੱਪ ਆਪਸ 'ਚ ਮਰਨ-ਮਾਰਨ 'ਤੇ ਉਤਰ ਆਏ। ਦਰਅਸਲ, ਹੋਇਆ ਇੰਝ ਕਿ ਅਜੀਤ ਨਗਰ ਦੇ ਇਕ ਮੁੰਡੇ ਨੇ ਫੇਸਬੁੱਕ 'ਤੇ ਲੜਕੀ ਦੇ ਨਾਂ 'ਤੇ ਜਾਅਲੀ ਐਕਾਊਂਟ ਖੋਲ੍ਹਿਆ ਤੇ ਕਈ ਮੁੰਡਿਆਂ ਦੀਆਂ ਫਰੈਂਡ ਰਿਕੁਐਸਟਾਂ ਐਕਸੈਪਟ ਵੀ ਕੀਤੀਆਂ।

ਸੰਬੰਧਿਤ ਖ਼ਬਰਾਂ

ਇਸ ਦੌਰਾਨ ਇਕ ਮੁੰਡੇ ਨੇ ਉਸਨੂੰ ਪਿਆਰ ਭਰੇ ਮੈਸੇਜ ਭੇਜਣੇ ਸ਼ੁਰੂ ਕੀਤੇ। ਸਾਹਮਣੇ ਤੋਂ ਵੀ ਰਿਸਪੌਂਸ ਮਿਲਣ 'ਤੇ ਗੱਲ ਕਾਫੀ ਅੱਗੇ ਵਧ ਗਈ ਜਦੋਂ ਮੁੰਡੇ ਨੇ ਲੜਕੀ ਨੂੰ ਮਿਲਣ ਲਈ ਬੁਲਾਇਆ ਤਾਂ ਪਤਾ ਲੱਗਾ ਕਿ ਉਹ ਮੁੰਡਾ ਹੈ, ਜਿਸਤੋਂ ਬਾਅਦ ਦੋਵੇਂ ਹੱਥੋਪਾਈ ਹੋ ਗਏ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!