|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

LPG ਸਿਲੰਡਰ ਫਟਣ ਨਾਲ ਮੁੰਬਈ ਦੇ ਵਰਸੋਵਾ ਗੋਦਾਮ ਵਿਚ ਲੱਗੀ ਭਿਆਨਕ ਅੱਗ

ਮੁੰਬਈ (ਦੇਵ ਇੰਦਰਜੀਤ): ਮੁੰਬਈ ਦੇ ਵਰਸੋਵਾ ਖੇਤਰ ਵਿੱਚ ਬੁੱਧਵਾਰ ਸਵੇਰੇ ਇੱਕ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ।ਅੱਗ ਸਵੇਰੇ 10.10 ਵਜੇ ਲੱਗੀ।ਫਾਇਰ ਵਿਭਾਗ ਦੇ ਅਨੁਸਾਰ ਅੱਗ ਲੈਵਲ -2 ਦੀ ਹੈ ਹੁਣ ਤੱਕ ਕਈ ਸਿਲੰਡਰ ਬਲਾਸਟ ਹੋ ਚੁੱਕੇ ਹਨ। ਇਸ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਕੂਪਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 16 ਵਾਹਨ ਅੱਗ

NRI Post Desk · 2115 ਦਿਨ ਪਹਿਲਾਂ · ਅੱਪਡੇਟ 2115 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
LPG ਸਿਲੰਡਰ ਫਟਣ ਨਾਲ ਮੁੰਬਈ ਦੇ ਵਰਸੋਵਾ ਗੋਦਾਮ ਵਿਚ ਲੱਗੀ ਭਿਆਨਕ ਅੱਗ
📷 NRI Post Desk

ਮੁੰਬਈ (ਦੇਵ ਇੰਦਰਜੀਤ): ਮੁੰਬਈ ਦੇ ਵਰਸੋਵਾ ਖੇਤਰ ਵਿੱਚ ਬੁੱਧਵਾਰ ਸਵੇਰੇ ਇੱਕ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ।ਅੱਗ ਸਵੇਰੇ 10.10 ਵਜੇ ਲੱਗੀ।ਫਾਇਰ ਵਿਭਾਗ ਦੇ ਅਨੁਸਾਰ ਅੱਗ ਲੈਵਲ -2 ਦੀ ਹੈ ਹੁਣ ਤੱਕ ਕਈ ਸਿਲੰਡਰ ਬਲਾਸਟ ਹੋ ਚੁੱਕੇ ਹਨ। ਇਸ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਕੂਪਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 16 ਵਾਹਨ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!