|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਲਖਨਊ ' ਜਿੱਤ ਦੇ ਬਾਅਦ ਸਪਿਨਰ ਯੁਜਵੇਂਦਰ ਚਾਹਲ ਨੇ ਕਿਹਾ...

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਚਾਰ ਵਿਕਟ ਲੈਣ ਦੇ ਬਾਅਦ ਰਾਸਸਥਾਨ ਰਾਇਲਜ਼ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਕਿਹਾ ਕਿ ਉਨ੍ਹਾਂ ਨੇ ਅਸਲ 'ਚ ਕਵਿੰਟਨ ਡੀ ਕਾਕ ਦੇ ਆਊਟ ਹੋਣ ਦਾ ਆਨੰਦ ਮਾਣਿਆ ਕਿਉਂਕਿ ਵਿਕਟਕੀਪਰ-ਬੱਲੇਬਾਜ਼ ਆਸਾਨੀ ਨਾਲ ਖੇਡ ਦੇ ਰੁਖ਼ ਨੂੰ ਬਦਲ ਸਕਦੇ ਸਨ। ਸ਼ਿਮਰੋਨ ਹੇਟਮਾਇਰ ਦੀਆਂ ਅਜੇਤੂ 59 ਦੌੜਂ ਤੇ ਯੁਜਵੇਂਦਰ ਚਾਹਲ ਦੇ 4 ਵਿਕਟ

NRI Post Desk · 1690 ਦਿਨ ਪਹਿਲਾਂ · ਅੱਪਡੇਟ 1690 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲਖਨਊ ' ਜਿੱਤ ਦੇ ਬਾਅਦ ਸਪਿਨਰ ਯੁਜਵੇਂਦਰ ਚਾਹਲ ਨੇ ਕਿਹਾ...
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਚਾਰ ਵਿਕਟ ਲੈਣ ਦੇ ਬਾਅਦ ਰਾਸਸਥਾਨ ਰਾਇਲਜ਼ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਕਿਹਾ ਕਿ ਉਨ੍ਹਾਂ ਨੇ ਅਸਲ 'ਚ ਕਵਿੰਟਨ ਡੀ ਕਾਕ ਦੇ ਆਊਟ ਹੋਣ ਦਾ ਆਨੰਦ ਮਾਣਿਆ ਕਿਉਂਕਿ ਵਿਕਟਕੀਪਰ-ਬੱਲੇਬਾਜ਼ ਆਸਾਨੀ ਨਾਲ ਖੇਡ ਦੇ ਰੁਖ਼ ਨੂੰ ਬਦਲ ਸਕਦੇ ਸਨ। ਸ਼ਿਮਰੋਨ ਹੇਟਮਾਇਰ ਦੀਆਂ ਅਜੇਤੂ 59 ਦੌੜਂ ਤੇ ਯੁਜਵੇਂਦਰ ਚਾਹਲ ਦੇ 4 ਵਿਕਟ ਦੀ ਮਦਦ ਨਾਲ ਰਾਜਸਥਾਨ ਰਾਇਲਜ਼ ਨੇ ਇੱਥੇ ਵਾਨਖੇੜੇ ਸਟੇਡੀਅਮ 'ਚ ਲਖਨਊ ਸੁਪਰ ਜਾਇੰਟਸ ਨੂੰ 3 ਦੌੜਾਂ ਨਾਲ ਹਰਾਇਆ।

ਸੰਬੰਧਿਤ ਖ਼ਬਰਾਂ

ਚਾਹਲ ਨੇ ਮੈਚ ਦੇ ਬਾਅਦ ਕਿਹਾ ਕਿ ਮੈਂ ਖ਼ੁਦ ਦਾ ਸਮਰਥਨ ਕੀਤਾ। ਮੇਰੀ ਮੁੱਖ ਤਾਕਤ ਮੇਰਾ ਦਿਮਾਗ਼ ਹੈ। ਮੈਂ ਆਮਤੌਰ 'ਤੇ ਜੋ ਕਰਦਾ ਹਾਂ ਉਸ ਤੋਂ ਹਟਣਾ ਨਹੀਂ ਚਾਹੁੰਦਾ ਸੀ। ਮੈਂ 1-20 ਓਵਰਾਂ ਦੇ ਦਰਮਿਆਨ ਕਿਸੇ ਵੀ ਸਮੇਂ ਗੇਂਦਬਾਜ਼ੀ ਕਰਨ ਲਈ ਤਿਆਰ ਸੀ। ਡੀ ਕਾਕ ਦੇ ਵਿਕਟ ਦਾ ਮੈਂ ਸਭ ਤੋਂ ਜ਼ਿਆਦਾ ਆਨੰਦ ਮਾਣਿਆ।

ਆਖ਼ਰੀ ਓਵਰ 'ਚ ਸੰਜੂ ਸੈਮਸਨ ਦੀ ਅਗਵਾਈ 'ਚ ਰਾਜਸਥਾਨ ਨੂੰ 15 ਦੌੜਾਂ ਦਾ ਬਚਾਅ ਕਰਨ ਦੀ ਲੋੜ ਸੀ ਤੇ ਨੌਜਵਾਨ ਕੁਲਦੀਪ ਸੇਨ ਨੇ ਮਾਰਕਸ ਸਟੋਈਨਿਸ ਦੇ ਖਿਲਾਫ ਟੀਮ ਨੂੰ ਚਾਰ ਮੈਚਾਂ 'ਚ ਤੀਜੀ ਜਿੱਤ ਦਿਵਾਈ ਤੇ ਸਕੋਰ ਬੋਰਡ 'ਤੇ ਚੋਟੀ 'ਤੇ ਪਹੁੰਚਾ ਦਿੱਤਾ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!