|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਾਬੇ ਨੇ ਔਰਤ ਦਾ ਕਤਲ ਕਰਕੇ ਖੇਤਾਂ 'ਚ ਦੱਬੀ ਲਾਸ਼, ਦੋਸ਼ੀ ਗ੍ਰਿਫਤਾਰ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਾਹਕੋਟ 'ਚ ਸ਼ਮਸ਼ਾਨਘਾਟ 'ਚ ਬਣੇ ਕਮਰੇ ’ਚ ਰਹਿਣ ਵਾਲੇ ਬਾਬੇ ਨੂੰ ਇਕ ਔਰਤ ਦਾ ਕਤਲ ਕਰਕੇ ਉਸ ਦੀ ਲਾਸ਼ ਖੇਤਾਂ ’ਚ ਦੱਬਣ ਲਈ ਗ੍ਰਿਫ਼ਤਾਰ ਕਰਨ ਕੀਤਾ ਹੈ। ਡੀ. ਐੱਸ. ਪੀ. ਜਸਬਿੰਦਰ ਸਿੰਘ ਨੇ ਦੱਸਿਆ ਕਿ ਸਾ ਮੈਂਬਰ ਪੰਚਾਇਤ ਪਰਮਜੀਤ ਕੌਰ ਨੇ ਸ਼ਿਕਾਇਤ ਦਿੱਤੀ ਸੀ ਕਿ ਐੱਸ. ਸੀ. ਬਰਾਦਰੀ ਦੇ ਸ਼ਮਸ਼ਾਨਘਾਟ ਦੇ ਕਮਰੇ 'ਚ ਕਾਫ਼ੀ ਸਮੇਂ ਤੋਂ ਨਿਰਮਲ ਸਿੰਘ ਬ

NRI Post Desk · 1680 ਦਿਨ ਪਹਿਲਾਂ · ਅੱਪਡੇਟ 1680 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਾਹਕੋਟ 'ਚ ਸ਼ਮਸ਼ਾਨਘਾਟ 'ਚ ਬਣੇ ਕਮਰੇ ’ਚ ਰਹਿਣ ਵਾਲੇ ਬਾਬੇ ਨੂੰ ਇਕ ਔਰਤ ਦਾ ਕਤਲ ਕਰਕੇ ਉਸ ਦੀ ਲਾਸ਼ ਖੇਤਾਂ ’ਚ ਦੱਬਣ ਲਈ ਗ੍ਰਿਫ਼ਤਾਰ ਕਰਨ ਕੀਤਾ ਹੈ। ਡੀ. ਐੱਸ. ਪੀ. ਜਸਬਿੰਦਰ ਸਿੰਘ ਨੇ ਦੱਸਿਆ ਕਿ ਸਾ ਮੈਂਬਰ ਪੰਚਾਇਤ ਪਰਮਜੀਤ ਕੌਰ ਨੇ ਸ਼ਿਕਾਇਤ ਦਿੱਤੀ ਸੀ ਕਿ ਐੱਸ. ਸੀ. ਬਰਾਦਰੀ ਦੇ ਸ਼ਮਸ਼ਾਨਘਾਟ ਦੇ ਕਮਰੇ 'ਚ ਕਾਫ਼ੀ ਸਮੇਂ ਤੋਂ ਨਿਰਮਲ ਸਿੰਘ ਬਾਬਾ ਵਾਸੀ ਪਿੰਡ ਗਾਂਧਰਾ ਰਹਿੰਦਾ ਹੈ। 10 ਦਿਨ ਪਹਿਲਾਂ ਨਿਰਮਲ ਬਾਬਾ ਇਕ ਔਰਤ ਨੂੰ ਸ਼ਮਸ਼ਾਨਘਾਟ ਲੈ ਕੇ ਆਇਆ, ਜੋ ਬੀਮਾਰ ਲੱਗ ਰਹੀ ਸੀ।

ਸੰਬੰਧਿਤ ਖ਼ਬਰਾਂ

ਉਹ ਉਕਤ ਔਰਤ ਦਾ ਹਾਲ-ਚਾਲ ਪੁੱਛਣ ਲਈ ਪੁੱਜੀ। ਉਥੇ ਨਾ ਤਾਂ ਨਿਰਮਲ ਬਾਬਾ ਤੇ ਨਾ ਹੀ ਉਕਤ ਔਰਤ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਨਿਰਮਲ ਸਿੰਘ ਬਾਬਾ ਨੇ ਉਸ ਔਰਤ ਨੂੰ ਕਤਲ ਕਰਕੇ ਲਾਸ਼ ਛੱਪੜ ਕੰਢੇ ਪਈ ਰੇਤ ’ਚ ਦੱਬ ਦਿੱਤੀ ਹੈ। ਪੁਲਿਸ ਨੇ ਨਿਰਮਲ ਸਿੰਘ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!