|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

MBBS ਕਰਨ ਲਈ ਸੋਨੀਪਤ ਤੋਂ ਮੁੰਬਈ ਕਾੱਲੇਜ ਪਹੁੰਚੀ 'MANUSHI CHHILLAR'

26 ਫਰਵਰੀ, ਸਿਮਰਨ ਕੌਰ- (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2277 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

26 ਫਰਵਰੀ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਮਨੂਸ਼ੀ ਚਿੱਲਰ ਨੇ ਸਾਲ 2017 'ਚ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਪੂਰੀ ਦੁਨੀਆਂ 'ਚ ਆਪਣਾ ਨਾਮ ਰੋਸ਼ਨ ਕੀਤਾ ਸੀ | MBBS ਦੀ ਸਟੂਡੈਂਟ ਤੋਂ ਮਿਸ ਵਰਲਡ ਦੇ ਤਾਜ ਤਕ ਦੇ ਸਫ਼ਰ ਨੇ ਉਸਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ |

ਸੰਬੰਧਿਤ ਖ਼ਬਰਾਂ

ਉਸਦਾ ਬਿਊਟੀ ਵਿਦ ਬ੍ਰੇਨ ਦਾ ਕੰਬਿਨਾਸ਼ਨ ਦੁਨੀਆਂ ਭਰ ਦੇ ਲੋਕਾਂ ਨੂੰ ਕਾਫ਼ੀ ਪਸੰਦ ਆਇਆ | ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਮਨੂਸ਼ੀ ਜਲਦ ਹੀ ਬਾਲੀਵੁੱਡ ਚ ਡੈਬਿਊ ਕਰ ਸਕਦੀ ਹੈ | ਪਰ ਉਸਦੇ ਫੈਨਸ ਨੂੰ ਸ਼ਇਦ ਥੋੜਾ ਝਟਕਾ ਲਗ ਸਕਦਾ ਹੈ ਕਿਉਂਕਿ ਮਨੂਸ਼ੀ ਨੇ ਦੁਬਾਰਾ ਤੋਂ ਆਪਣੀ ਮੈਡੀਕਲ ਦੀ ਪੜ੍ਹਾਈ ਪੂਰਾ ਕਰਨ ਦਾ ਮੰਨ ਬਣਾ ਲਿਆ ਹੈ |

ਉਸਨੇ ਹੁਣ ਮੁੰਬਈ ਦੇ ਮੇਡੀਅਕਲ ਕਾੱਲੇਜ 'ਚ ਦਾਖਲਾ ਲੈਣ ਦੀ ਤਿਆਰੀ ਕਰ ਲਈ ਹੈ ਅਤੇ ਆਪਣੇ ਸੋਨੀਪਤ ਦੇ ਕਾੱਲੇਜ ਤੋਂ ਮਾਈਗ੍ਰੇਸ਼ਨ ਲਈ ਲਈ ਅੱਪਲਾਈ ਵੀ ਕਰ ਦਿੱਤਾ ਹੈ | ਦੱਸ ਦਈਏ ਕਿ ਮਨੂਸ਼ੀ ਚਿੱਲਰ ਸੋਨੀਪਤ ਦੇ ਬੀ.ਪੀ.ਐਸ ਗਰਵਮੈਂਟ ਕਾੱਲੇਜ ਤੋਂ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰ ਰਹੀ ਸੀ | ਦਸਿਆ ਜਾ ਰਿਹਾ ਹੈ ਕਿ ਮਨੂਸ਼ੀ ਨੇ ਇਹ ਫੈਸਲਾ ਆਪਣੇ ਪਿਤਾ ਦੇ ਮੁੰਬਈ ਟਰਾਂਸਫਰ ਹੋਣ ਤੋਂ ਬਾਅਦ ਲਿੱਤਾ ਹੈ |

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!