|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਨੀਸ਼ ਸਿਸੋਦੀਆ ਨੇ ਗੁਜਰਾਤ 'ਚ ਸਿੱਖਿਆ ਵਿਵਸਥਾ ਨੂੰ ਲੈ ਕੇ ਕਿਹਾ…..

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੌਰੇ 'ਤੇ ਗੁਜਰਾਤ ਪਹੁੰਚਣਗੇ। ਸਿਸੋਦੀਆ ਨੇ ਟਵੀਟ ਕਰ ਕੇ ਕਿਹਾ,''ਪ੍ਰਧਾਨ ਮੰਤਰੀ ਜੀ! ਵਿੱਦਿਆ ਸਮੀਖਿਆ ਕੇਂਦਰ ਦੇ ਮਾਰਡਨ ਸੈਂਟਰ ਤੋਂ ਸ਼ਾਇਦ ਇਨ੍ਹਾਂ ਸਕੂਲਾਂ ਦੀ ਤਸਵੀਰ ਤੁਹਾਨੂੰ ਨਾ ਦਿੱਸੇ। ਜਿੱਥੇ ਬੈਠਣ ਲਈ ਡੈਸਕ ਨਹੀਂ ਹਨ, ਮੱਕੜੀ ਦੇ ਜਾਲੇ ਇਸ ਤਰ੍ਹਾਂ ਲੱਗੇ ਹਨ, ਜਿਵੇਂ ਬੰਦ ਕਬਾੜਖਾਨਿਆਂ

NRI Post Desk · 1683 ਦਿਨ ਪਹਿਲਾਂ · ਅੱਪਡੇਟ 1683 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਨੀਸ਼ ਸਿਸੋਦੀਆ ਨੇ ਗੁਜਰਾਤ 'ਚ ਸਿੱਖਿਆ ਵਿਵਸਥਾ ਨੂੰ ਲੈ ਕੇ ਕਿਹਾ…..
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੌਰੇ 'ਤੇ ਗੁਜਰਾਤ ਪਹੁੰਚਣਗੇ। ਸਿਸੋਦੀਆ ਨੇ ਟਵੀਟ ਕਰ ਕੇ ਕਿਹਾ,''ਪ੍ਰਧਾਨ ਮੰਤਰੀ ਜੀ! ਵਿੱਦਿਆ ਸਮੀਖਿਆ ਕੇਂਦਰ ਦੇ ਮਾਰਡਨ ਸੈਂਟਰ ਤੋਂ ਸ਼ਾਇਦ ਇਨ੍ਹਾਂ ਸਕੂਲਾਂ ਦੀ ਤਸਵੀਰ ਤੁਹਾਨੂੰ ਨਾ ਦਿੱਸੇ। ਜਿੱਥੇ ਬੈਠਣ ਲਈ ਡੈਸਕ ਨਹੀਂ ਹਨ, ਮੱਕੜੀ ਦੇ ਜਾਲੇ ਇਸ ਤਰ੍ਹਾਂ ਲੱਗੇ ਹਨ, ਜਿਵੇਂ ਬੰਦ ਕਬਾੜਖਾਨਿਆਂ 'ਚ ਹੁੰਦੇ ਹਨ, ਟਾਇਲਟ ਟੁੱਟੇ ਪਏ ਹਨ।

ਸੰਬੰਧਿਤ ਖ਼ਬਰਾਂ

ਦੱਸਣਯੋਗ ਹੈ ਕਿ ਸਿਸੋਦੀਆ ਨੇ ਗੁਜਰਾਤ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਚਿੱਠੀ ਲਿਖ ਕੇ 'ਕੇਜਰੀਵਾਲ ਮਾਡਲ ਆਫ਼ ਗਵਰਨੈਂਸ' ਅਤੇ ਸਰਕਾਰੀ ਸਕੂਲ ਦੇਖਣ ਲਈ ਸੱਦਾ ਦਿੱਤਾ ਸੀ। ਟਵਿੱਟਰ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਸਿਸੋਦੀਆ ਨੇ ਲਿਖਿਆ ਸੀ ਕਿ ਮੈਂ ਗੁਜਰਾਤ 'ਚ ਭਾਜਪਾ ਦੇ 27 ਸਾਲ ਦੇ ਸ਼ਾਸਨ ਦੀ ਸਰਕਾਰੀ ਸਕੂਲਾਂ ਨੂੰ ਬਰਬਾਦ ਕਰਨ ਦੀ ਪੋਲ ਖੋਲ੍ਹੀ ਤਾਂ ਭਾਜਪਾ ਬੁਰੀ ਤਰ੍ਹਾਂ ਬੌਖ਼ਲਾ ਗਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!