|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਅਰਥ ਆਵਰ ਦੌਰਾਨ ਦੁਨੀਆਂ ਦੀਆਂ ਕਈ ਵੱਡੀਆਂ ਇਮਾਰਤਾਂ ਦੀ ਬੱਤੀ ਰਹੀ ਗੁੱਲ

ਨਿਊਯਾਰਕ (ਵਿਕਰਮ ਸਹਿਜਪਾਲ) : ਜਲਵਾਯੂ ਪਰਿਵਰਤਨ ਵੱਲ ਦੁਨੀਆਂ ਦਾ ਧਿਆਨ ਖਿੱਚਣ ਦੇ ਉਦੇਸ਼ ਨਾਲ ਦੁਨੀਆਂ ਦੇ ਕਈ ਵੱਡੇ ਸ਼ਹਿਰਾਂ ਵਿੱਚ ਸਥਾਨਕ ਸਮੇਂ ਮੁਤਾਬਕ ਰਾਤ 8.30 ਵਜੇ ਬਿਜਲੀ ਬੰਦ ਕਰ ਕੇ 'ਅਰਥ ਆਵਰ' ਮਨਾਇਆ ਗਿਆ।ਅਰਥ ਆਵਰ ਦੇ ਪ੍ਰਚਾਰ ਵਿਸ਼ਵ ਵਾਇਲਡਲਾਇਫ਼ ਫ਼ੰਡ (ਵਿਸ਼ਵ ਵਪਾਰਕ ਫ਼ੰਡ) ਕਰਦਾ ਹੈ। ਅਰਥ ਆਵਰ ਦਾ ਮੁੱਖ ਮਕਸਦ ਸਰੋਤਾਂ ਦੀ ਵਰਤੋਂ ਵਿੱਚ ਕਿਫ਼ਾਇਤ ਵਰਤਣਾ ਸੀ,

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਯਾਰਕ (ਵਿਕਰਮ ਸਹਿਜਪਾਲ) : ਜਲਵਾਯੂ ਪਰਿਵਰਤਨ ਵੱਲ ਦੁਨੀਆਂ ਦਾ ਧਿਆਨ ਖਿੱਚਣ ਦੇ ਉਦੇਸ਼ ਨਾਲ ਦੁਨੀਆਂ ਦੇ ਕਈ ਵੱਡੇ ਸ਼ਹਿਰਾਂ ਵਿੱਚ ਸਥਾਨਕ ਸਮੇਂ ਮੁਤਾਬਕ ਰਾਤ 8.30 ਵਜੇ ਬਿਜਲੀ ਬੰਦ ਕਰ ਕੇ 'ਅਰਥ ਆਵਰ' ਮਨਾਇਆ ਗਿਆ।ਅਰਥ ਆਵਰ ਦੇ ਪ੍ਰਚਾਰ ਵਿਸ਼ਵ ਵਾਇਲਡਲਾਇਫ਼ ਫ਼ੰਡ (ਵਿਸ਼ਵ ਵਪਾਰਕ ਫ਼ੰਡ) ਕਰਦਾ ਹੈ। ਅਰਥ ਆਵਰ ਦਾ ਮੁੱਖ ਮਕਸਦ ਸਰੋਤਾਂ ਦੀ ਵਰਤੋਂ ਵਿੱਚ ਕਿਫ਼ਾਇਤ ਵਰਤਣਾ ਸੀ, ਖ਼ਾਸ ਤੌਰ 'ਤੇ ਜੋ ਕਾਰਬਨ ਗੈਸ ਦਾ ਉਤਸਰਜਨ ਕਰਦੇ ਹਨ ਅਤੇ ਜਿੰਨ੍ਹਾਂ ਕਾਰਨ ਗਲੋਬਲ ਵਾਰਮਿੰਗ ਦੀ ਸਮੱਸਿਆ ਵੱਧਦੀ ਹੈ।

ਸੰਬੰਧਿਤ ਖ਼ਬਰਾਂ

ਜ਼ਿਕਰਯੋਗ ਹੈ ਕਿ ਅਰਥ ਆਵਰ ਦੀ ਸ਼ੁਰੂਆਤ ਸਿਡਨੀ ਵਿੱਚ 2007 ਵਿੱਚ ਹੋਈ ਸੀ। ਅਰਥ ਆਵਰ ਦੁਨੀਆਂ ਦੇ ਲਗਭਗ 180 ਦੇਸ਼ਾਂ ਵਿੱਚ ਮਨਾਇਆ ਗਿਆ। ਅਮਰੀਕਾ ਵਿੱਚ ਇਸ ਦੌਰਾਨ ਐਂਮਪਾਇਰ ਸਟੇਟ ਬਿਲਡਿੰਗ ਦੀ ਰੋਸ਼ਨੀ ਨੂੰ ਘੱਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਹਾਂਗਕਾਂਗ ਵਿੱਚ ਵੀ ਕਈ ਇਮਾਰਤਾਂ ਦੀ ਰੋਸ਼ਨੀ ਨੂੰ ਬੰਦ ਕਰ ਦਿੱਤਾ ਜਾਂ ਘੱਟ ਕਰ ਦਿੱਤਾ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!