|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਖਤਰੇ 'ਚ 'IPL' ਕੋਲਕਾਤਾ ਸਮੇਤ ਚੇਨਈ ਦੇ ਕਈ ਖਿਡਾਰੀ ਕੋਰੋਨਾ ਪੋਜ਼ੀਟਿਵ

ਦਿੱਲੀ (ਦੇਵ ਇੰਦਰਜੀਤ) : ਵਰੁਣ ਚਕਰਵਰਤੀ ਅਤੇ ਸੰਦੀਪ ਵਰੀਅਰ ਕੋਰੋਨਾ ਦੀ ਲਪੇਟ ਵਿਚ ਆਏ ਹਨ ਅਤੇ ਹੁਣ ਰਾਇਲ ਚੈਲੇਂਜ਼ਰਸ ਬੈਂਗਲੋਰ ਦੀ ਟੀਮ ਕੇ.ਕੇ.ਆਰ. ਖ਼ਿਲਾਫ਼ ਮੈਦਾਨ ’ਤੇ ਉਤਰਨ ਤੋਂ ਡਰ ਰਹੀ ਹੈ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਵਿਚਾਲੇ ਅੱਜ ਸ਼ਾਮ ਖੇਡਿਆ ਜਾਣ ਵਾਲਾ ਆਈ.ਪੀ.ਐਲ. 30ਵਾਂ ਮੈਚ ਟਲ ਕਦਾ ਹੈ। ਦਰਅਸਲ ਕੇ.ਕੇ.ਆਰ. ਦੇ 2 ਖਿਡਾਰੀ ਕੋਰੋਨ

NRI Post Desk · 2033 ਦਿਨ ਪਹਿਲਾਂ · ਅੱਪਡੇਟ 2033 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਖਤਰੇ 'ਚ 'IPL' ਕੋਲਕਾਤਾ ਸਮੇਤ ਚੇਨਈ ਦੇ ਕਈ ਖਿਡਾਰੀ ਕੋਰੋਨਾ ਪੋਜ਼ੀਟਿਵ
📷 NRI Post Desk

ਦਿੱਲੀ (ਦੇਵ ਇੰਦਰਜੀਤ) : ਵਰੁਣ ਚਕਰਵਰਤੀ ਅਤੇ ਸੰਦੀਪ ਵਰੀਅਰ ਕੋਰੋਨਾ ਦੀ ਲਪੇਟ ਵਿਚ ਆਏ ਹਨ ਅਤੇ ਹੁਣ ਰਾਇਲ ਚੈਲੇਂਜ਼ਰਸ ਬੈਂਗਲੋਰ ਦੀ ਟੀਮ ਕੇ.ਕੇ.ਆਰ. ਖ਼ਿਲਾਫ਼ ਮੈਦਾਨ ’ਤੇ ਉਤਰਨ ਤੋਂ ਡਰ ਰਹੀ ਹੈ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਵਿਚਾਲੇ ਅੱਜ ਸ਼ਾਮ ਖੇਡਿਆ ਜਾਣ ਵਾਲਾ ਆਈ.ਪੀ.ਐਲ. 30ਵਾਂ ਮੈਚ ਟਲ ਕਦਾ ਹੈ। ਦਰਅਸਲ ਕੇ.ਕੇ.ਆਰ. ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਸੰਬੰਧਿਤ ਖ਼ਬਰਾਂ

ਜ਼ਿਕਰਯੋਗ ਹੈ ਕੀ ਚੇਨਈ ਦੇ ਵੀ 3 ਖਿਡਾਰੀ ਹੁਣ ਕੋਰੋਨਾ ਪੋਜ਼ੀਟਿਵ ਅਵ ਗਏ ਹਨ। ਜਿਸ ਨਾਲ ਹੁਣ ਆਈ ਪੀ ਐਲ ਉੱਤੇ ਖਤਰੇ ਦੀ ਘੰਟੀ ਮੰਡਰਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਆਈ ਪੀ ਐਲ ਟਲ ਵੀ ਸਕਦਾ ਹੈ।ਇਸ ਲਈ ਮੈਨੇਜਮੈਂਟ ਨੇ ਬਾਕੀ ਲੋਕਾਂ ਨੂੰ ਆਈਸੋਲੇਟ ਕਰ ਦਿੱਤਾ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!