|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਮਿਆਂਮਾਰ 'ਚ ਮਾਰਸ਼ਲ ਲਾਅ ਲਾਗੂ,ਪ੍ਰਦਰਸ਼ਨ 'ਚ 39 ਲੋਕਾਂ ਦੀ ਮੌਤ

ਯੰਗੂਨ,(ਦੇਵ ਇੰਦਰਜੀਤ) :ਕਾਰਖਾਨਿਆਂ ਅਤੇ ਚੀਨੀ ਕਾਰੋਬਾਰਾਂ ਉੱਤੇ ਹਮਲੇ ਦੇ ਬਾਅਦ ਤੋਂ ਫੌਜੀ ਅਧਿਕਾਰੀਆਂ ਨੇ ਖੇਤਰ ਵਿਚ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਯੰਗੂਨ ਦੇ ਉਪਨਗਰੀ ਇਲਾਕੇ ਵਿਚ ਚੀਨ ਦੀ ਆਰਥਿਕ ਮਦਦ ਨਾਲ ਚੱਲ ਰਹੇ ਕਾਰਖਾਨਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੇ ਬਾਅਦ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਵੱਖ-ਵੱਖ ਥਾਵ

NRI Post Desk · 2082 ਦਿਨ ਪਹਿਲਾਂ · ਅੱਪਡੇਟ 2082 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਿਆਂਮਾਰ 'ਚ ਮਾਰਸ਼ਲ ਲਾਅ ਲਾਗੂ,ਪ੍ਰਦਰਸ਼ਨ 'ਚ 39 ਲੋਕਾਂ ਦੀ ਮੌਤ
📷 NRI Post Desk

ਯੰਗੂਨ,(ਦੇਵ ਇੰਦਰਜੀਤ) :ਕਾਰਖਾਨਿਆਂ ਅਤੇ ਚੀਨੀ ਕਾਰੋਬਾਰਾਂ ਉੱਤੇ ਹਮਲੇ ਦੇ ਬਾਅਦ ਤੋਂ ਫੌਜੀ ਅਧਿਕਾਰੀਆਂ ਨੇ ਖੇਤਰ ਵਿਚ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਯੰਗੂਨ ਦੇ ਉਪਨਗਰੀ ਇਲਾਕੇ ਵਿਚ ਚੀਨ ਦੀ ਆਰਥਿਕ ਮਦਦ ਨਾਲ ਚੱਲ ਰਹੇ ਕਾਰਖਾਨਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੇ ਬਾਅਦ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਵੱਖ-ਵੱਖ ਥਾਵਾਂ ਉੱਤੇ ਘੱਟ ਤੋਂ ਘੱਟ 39 ਪ੍ਰਦਰਸ਼ਨਕਾਰੀ ਮਾਰੇ ਗਏ। ਇਕੱਲੇ ਯੰਗੂਨ ਵਿਚ 22 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦਰਅਸਲ, ਪ੍ਰਦਰਸ਼ਨਕਾਰੀਆਂ ਦਾ ਮੰਨਣਾ ਹੈ ਕਿ ਚੀਨ ਫੌਜ ਨੂੰ ਸਮਰਥਨ ਦੇ ਰਿਹਾ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!