|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਗਾਇਕ ਨਛੱਤਰ ਗਿੱਲ ਦਾ ਮਾਸਟਰ ਸਲੀਮ, ਯੁਵਰਾਜ ਹੰਸ ਅਤੇ ਰੋਸ਼ਨ ਪ੍ਰਿੰਸ ਨੇ ਉਡਾਇਆ ਮਜ਼ਾਕ

ਚੰਡੀਗੜ੍ਹ (ਨੇਹਾ): ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ, ਯੁਵਰਾਜ ਹੰਸ ਅਤੇ ਰੌਸ਼ਨ ਪ੍ਰਿੰਸ ਇੱਕ ਵੱਡੇ ਵਿਵਾਦ ਦੇ ਚਲਦਿਆਂ ਸੁਰਖੀਆਂ ਵਿੱਚ ਆ ਗਏ ਹਨ। ਦੱਸ ਦੇਈਏ ਕਿ ਇਕ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਦੌਰਾਨ ਇਨ੍ਹਾਂ ਤਿੰਨਾਂ ਕਲਾਕਾਰਾਂ ਵੱਲੋਂ ਦਿੱਗਜ ਗਾਇਕ ਨਛੱਤਰ ਗਿੱਲ ਦੇ ਇਕ ਸੈਡ ਸੌਂਗ 'ਤੇ ਬਣਾਈ ਗਈ ਰੀਲ ਕਾਰਨ ਸੋਸ਼ਲ ਮੀਡੀਆ 'ਤੇ ਭਾਰੀ ਆਲੋਚਨਾ ਹੋ ਰਹ

NRI Post Desk · 304 ਦਿਨ ਪਹਿਲਾਂ · ਅੱਪਡੇਟ 304 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗਾਇਕ ਨਛੱਤਰ ਗਿੱਲ ਦਾ ਮਾਸਟਰ ਸਲੀਮ, ਯੁਵਰਾਜ ਹੰਸ ਅਤੇ ਰੋਸ਼ਨ ਪ੍ਰਿੰਸ ਨੇ ਉਡਾਇਆ ਮਜ਼ਾਕ
📷 NRI Post Desk

ਚੰਡੀਗੜ੍ਹ (ਨੇਹਾ): ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ, ਯੁਵਰਾਜ ਹੰਸ ਅਤੇ ਰੌਸ਼ਨ ਪ੍ਰਿੰਸ ਇੱਕ ਵੱਡੇ ਵਿਵਾਦ ਦੇ ਚਲਦਿਆਂ ਸੁਰਖੀਆਂ ਵਿੱਚ ਆ ਗਏ ਹਨ। ਦੱਸ ਦੇਈਏ ਕਿ ਇਕ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਦੌਰਾਨ ਇਨ੍ਹਾਂ ਤਿੰਨਾਂ ਕਲਾਕਾਰਾਂ ਵੱਲੋਂ ਦਿੱਗਜ ਗਾਇਕ ਨਛੱਤਰ ਗਿੱਲ ਦੇ ਇਕ ਸੈਡ ਸੌਂਗ 'ਤੇ ਬਣਾਈ ਗਈ ਰੀਲ ਕਾਰਨ ਸੋਸ਼ਲ ਮੀਡੀਆ 'ਤੇ ਭਾਰੀ ਆਲੋਚਨਾ ਹੋ ਰਹੀ ਹੈ।

ਸੰਬੰਧਿਤ ਖ਼ਬਰਾਂ

ਇਸ ਵੀਡੀਓ ਵਿਚ ਇਹ ਤਿੰਨੇ ਕਲਾਕਾਰ ਨਛੱਤਰ ਗਿੱਲ ਦੇ ਮਸ਼ਹੂਰ ਗੀਤ "ਸਾਡੀ ਜਾਨ ਤੇ ਬਣੀ ਹੈ, ਤੇਰਾ ਹੱਸਾ ਹੋ ਗਿਆ" 'ਤੇ ਲੰਬੇ ਸੁਰ ਲਗਾ ਕੇ ਕਥਿਤ ਤੌਰ 'ਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਸਨ। ਜਿਸ ਤੋਂ ਬਾਅਦ ਨਾ ਸਿਰਫ਼ ਗਾਇਕ ਨਛੱਤਰ ਗਿੱਲ ਸਗੋਂ ਪ੍ਰਸ਼ੰਸਕਾਂ ਨੇ ਵੀ ਗੁੱਸਾ ਜ਼ਾਹਿਰ ਕੀਤਾ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਗਾਇਕ ਨਛੱਤਰ ਗਿੱਲ ਦਾ ਮਾਸਟਰ ਸਲੀਮ, ਯੁਵਰਾਜ ਹੰਸ ਅਤੇ ਰੋਸ਼ਨ ਪ੍ਰਿੰਸ ਨੇ ਉਡਾਇਆ ਮਜ਼ਾਕ — NRI Post