|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਮਾਤਾ ਵੈਸ਼ਨੂੰ ਦੇਵੀ ਦੇ ਮੰਦਰ 'ਚ ਚੋਰੀ, 5 ਲੱਖ ਦੇ ਛੱਤਰ ਲੈ ਗਏ ਚੋਰ

ਬਠਿੰਡਾ: ਬਠਿੰਡਾ ਮਾਤਾ ਵੈਸ਼ਨੂੰ ਦੇਵੀ ਮੰਦਰ 'ਚ ਚੋਰਾਂ ਨੇ ਧਾਵਾ ਬੋਲਦੇ ਮੂਰਤੀਆਂ 'ਤੇ ਲੱਗੇ ਚਾਂਦੀ ਦੇ ਛੱਤਰ ਚੋਰੀ ਕਰ ਲਏ। ਇਨ੍ਹਾਂ ਛੱਤਰਾਂ ਦੀ ਕੀਮਤ ਲਗਭਗ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਦੌਰਾਨ ਮੂਰਤੀਆਂ 'ਤੇ ਪਏ ਸੋਨੇ ਦੇ ਗਹਿਣੇ ਚੋਰ ਛੱਡ ਗਏ ਜਦਕਿ ਚਾਂਦੀ ਦੇ ਛੱਤਰ ਚੋਰੀ ਕਰਕੇ ਲੈ ਗਏ। ਇਥੇ ਹੀ ਬਸ ਨਹੀਂ ਚੋਰੀ ਦੀ ਇਹ ਘਟਨਾ ਮੰਦਰ 'ਚ ਲੱਗੇ ਸੀ. ਸੀ. ਟੀ. ਵੀ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਠਿੰਡਾ: ਬਠਿੰਡਾ ਮਾਤਾ ਵੈਸ਼ਨੂੰ ਦੇਵੀ ਮੰਦਰ 'ਚ ਚੋਰਾਂ ਨੇ ਧਾਵਾ ਬੋਲਦੇ ਮੂਰਤੀਆਂ 'ਤੇ ਲੱਗੇ ਚਾਂਦੀ ਦੇ ਛੱਤਰ ਚੋਰੀ ਕਰ ਲਏ। ਇਨ੍ਹਾਂ ਛੱਤਰਾਂ ਦੀ ਕੀਮਤ ਲਗਭਗ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਦੌਰਾਨ ਮੂਰਤੀਆਂ 'ਤੇ ਪਏ ਸੋਨੇ ਦੇ ਗਹਿਣੇ ਚੋਰ ਛੱਡ ਗਏ ਜਦਕਿ ਚਾਂਦੀ ਦੇ ਛੱਤਰ ਚੋਰੀ ਕਰਕੇ ਲੈ ਗਏ। ਇਥੇ ਹੀ ਬਸ ਨਹੀਂ ਚੋਰੀ ਦੀ ਇਹ ਘਟਨਾ ਮੰਦਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ।

ਸੰਬੰਧਿਤ ਖ਼ਬਰਾਂ

ਸੀ. ਸੀ. ਟੀ. ਵੀ. ਵਿਚ ਦੋ ਵਿਅਕਤੀ ਇਕ ਮੰਦਰ 'ਚ ਜੁੱਤੀਆਂ ਸਮੇਤ ਦਾਖਲ ਹੁੰਦੇ ਦਿਖਾਈ ਦੇ ਰਹਨ ਹਨ ਅਤੇ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਸੀ. ਸੀ. ਟੀ. ਵੀ. ਫੂਟੇਜ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!