|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

8 ਸਾਲਾਂ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਮੌਲਵੀ ਨੂੰ ਫਾਂਸੀ ਅਤੇ 4 ਲੱਖ ਜੁਰਮਾਨਾ

ਪੇਸ਼ਾਵਰ (ਦੇਵ ਇੰਦਰਜੀਤ) : ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੀ ਇਕ ਬਾਲ ਸੁਰੱਖਿਆ ਅਦਾਲਤ ਨੇ ਦੇਰ ਸ਼ਾਮ 8 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਅਹਿਮਦੀਆ ਫਿਰਕੇ ਦੇ ਮੌਲਵੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ 3 ਲੱਖ ਦੀ ਐੱਫ.ਡੀ. ਪੀੜਤਾ ਦੇ ਨਾਮ ਜ਼ੁਰਮਾਨੇ ਵਜੋਂ ਅਤੇ ਅਦਾਲਤ ਨੂੰ ਇਕ ਲੱਖ ਰੁਪਏ ਜ਼ੁਰਮਾਨਾ ਦੇਣ ਦਾ ਹੁਕਮ ਦਿੱਤਾ ਹੈ। ਉਕਤ ਕੁੜੀ ਨਾਲ ਜਬਰ

NRI Post Desk · 2082 ਦਿਨ ਪਹਿਲਾਂ · ਅੱਪਡੇਟ 2082 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
8 ਸਾਲਾਂ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਮੌਲਵੀ ਨੂੰ ਫਾਂਸੀ ਅਤੇ 4 ਲੱਖ ਜੁਰਮਾਨਾ
📷 NRI Post Desk

ਪੇਸ਼ਾਵਰ (ਦੇਵ ਇੰਦਰਜੀਤ) : ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੀ ਇਕ ਬਾਲ ਸੁਰੱਖਿਆ ਅਦਾਲਤ ਨੇ ਦੇਰ ਸ਼ਾਮ 8 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਅਹਿਮਦੀਆ ਫਿਰਕੇ ਦੇ ਮੌਲਵੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ 3 ਲੱਖ ਦੀ ਐੱਫ.ਡੀ. ਪੀੜਤਾ ਦੇ ਨਾਮ ਜ਼ੁਰਮਾਨੇ ਵਜੋਂ ਅਤੇ ਅਦਾਲਤ ਨੂੰ ਇਕ ਲੱਖ ਰੁਪਏ ਜ਼ੁਰਮਾਨਾ ਦੇਣ ਦਾ ਹੁਕਮ ਦਿੱਤਾ ਹੈ। ਉਕਤ ਕੁੜੀ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਮੁਲਜ਼ਮ ਖਿਲਾਫ਼ 14 ਮਾਰਚ 2019 ਨੂੰ ਪੇਸ਼ਾਵਰ ਦੇ ਥਾਣੇ 'ਚ ਕੇਸ ਦਰਜ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਪੇਸ਼ਾਵਰ ਅਦਾਲਤ ਦੇ ਜੱਜ ਮੁਸ਼ਤਾਕ ਮਲਿਕ ਨੇ ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!