|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪ੍ਰਧਾਨਮੰਤਰੀ ਦੇ ਨਿਵਾਸ ਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ

ਵੈੱਬ ਡੈਸਕ (ਐਨ. ਆਰ .ਆਈ .ਮੀਡਿਆ) :- ਅੱਜ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਪੰਜਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ, ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇ ਸਰਕਾਰ ਨੇ ਉੰਨਾ ਦੀਆਂ ਮੰਗਾਂ ਨਾ ਮੰਨਿਆਂ ਤੇ ਉਹ ਸੰਸਦ ਨੂੰ ਘੇਰਾ ਪਾਉਣਗੇ , ਦਿਲੀ ਨੂੰ ਚਾਰੇ ਪਾਸਿਓਂ ਘੇਰ ਲਿਆ ਜਾਵੇਗਾ | ਫਿਲਹਾਲ ਕਿਸਾਨਾਂ ਦੀ ਅੱਜ ਫਿਰ ਮੀਟਿੰਗ ਸਰਕਾਰ ਨਾਲ ਹੋਣ ਜਾ ਰਹੀ ਹੈ , ਅਤੇ

NRI Post Desk · 2182 ਦਿਨ ਪਹਿਲਾਂ · ਅੱਪਡੇਟ 2182 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪ੍ਰਧਾਨਮੰਤਰੀ ਦੇ ਨਿਵਾਸ ਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ
📷 NRI Post Desk

ਵੈੱਬ ਡੈਸਕ (ਐਨ. ਆਰ .ਆਈ .ਮੀਡਿਆ) :- ਅੱਜ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਪੰਜਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ, ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇ ਸਰਕਾਰ ਨੇ ਉੰਨਾ ਦੀਆਂ ਮੰਗਾਂ ਨਾ ਮੰਨਿਆਂ ਤੇ ਉਹ ਸੰਸਦ ਨੂੰ ਘੇਰਾ ਪਾਉਣਗੇ , ਦਿਲੀ ਨੂੰ ਚਾਰੇ ਪਾਸਿਓਂ ਘੇਰ ਲਿਆ ਜਾਵੇਗਾ | ਫਿਲਹਾਲ ਕਿਸਾਨਾਂ ਦੀ ਅੱਜ ਫਿਰ ਮੀਟਿੰਗ ਸਰਕਾਰ ਨਾਲ ਹੋਣ ਜਾ ਰਹੀ ਹੈ , ਅਤੇ ਅੱਜ ਦੀ ਮੀਟਿੰਗ ਤੇ ਸਭ ਦੀਆਂ ਨਜਰ ਬੰਨੀਆਂ ਹੋਈਆਂ ਨੇ |

ਸੰਬੰਧਿਤ ਖ਼ਬਰਾਂ

ਕਿਸਾਨਾਂ ਨੇ ਕੱਲ ਹੀ ਸਾਫ਼ ਕਰ ਦਿੱਤਾ ਸੀ ਕਿ ਕਾਨੂੰਨ ਰੱਦ ਕੀਤੇ ਜਾਣਗੇ , ਬਦਲਾਅ ਉੰਨਾ ਨੂੰ ਮੰਜੂਰ ਨਹੀਂ ਹੈ | ਪਰ ਦੂੱਜੇ ਪਾਸੇ ਸਰਕਾਰ ਦਾ ਇਹ ਸਾਫ਼ ਕਹਿਣਾ ਹੈ ਕਿ ਉਹ ਕਾਨੂੰਨ ਰੱਦ ਨਹੀਂ ਕਰਨਗੇ , ਉਹ ਬਦਲਾਅ ਕਰ ਸਕਦੇ ਨੇ | ਦੂੱਜੇ ਪਾਸੇ ਪ੍ਰਧਾਨਮੰਤਰੀ ਆਪਣੇ ਪੱਧਰ ਤੇ ਹੁਣ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਕਰ ਰਹੇ ਨੇ , ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਮੀਟਿੰਗ ਲੈ ਰਹੇ ਸੀ , ਹੁਣ ਅੱਜ ਦੀ ਮੀਟਿੰਗ ਅਹਿਮ ਹੋਣ ਵਾਲੀ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!