|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਉਨਟਾਰੀਓ ਵਿੱਚ ਦੋ ਸਾਲਾਂ ਦੀ ਬੱਚੀ ਨੂੰ ਲੈ ਜਾਰੀ ਹੋਇਆ ਐਮਬਰ ਅਲਰਟ ਰੱਦ

ਬਰੈਂਟਫ਼ੋਰ੍ਡ , 25 ਜੁਲਾਈ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਰੈਂਟਫ਼ੋਰ੍ਡ , 25 ਜੁਲਾਈ ( NRI MEDIA )

ਕੈਨੇਡਾ ਦੇ ਸੂਬੇ ਉਨਟਾਰੀਓ ਦੇ ਵਿਚ ਇਕ ਦੋ ਸਾਲਾਂ ਦੀ ਬੱਚੀ ਦੇ ਕਾਰਨ ਅਧਿਕਾਰੀਆਂ ਨੇ ਐਮਬਰ ਅਲਰਟ ਜਾਰੀ ਕੀਤਾ ਸੀ, ਇਸ ਬੱਚੀ ਨੂੰ ਆਖ਼ਿਰੀ ਵਾਰ ਬਰੈਂਟਫੋਰਡ ਦੇ ਵਿਚ ਵੇਖਿਆ ਗਿਆ, ਇਸ ਅਲਰਟ ਨੂੰ ਵੀਰਵਾਰ ਸਵੇਰੇ 3 ਵਜੇ ਤੋਂ ਝੱਟ ਬਾਅਦ ਹੀ ਬਰੈਂਟਫ਼ੋਰ੍ਡ ਪੁਲਿਸ ਦੀ ਬਿਨਤੀ ਉੱਤੇ ਜਾਰੀ ਕਰ ਦਿੱਤਾ ਗਿਆ ਸੀ।

ਸੰਬੰਧਿਤ ਖ਼ਬਰਾਂ

ਇਸ ਅਲਰਟ ਦੇ ਵਿਚ ਦਸਿਆ ਗਿਆ ਕਿ ਹੀਥਰ ਮਕਮਾਨਸ ਅਤੇ 37 ਸਾਲਾਂ ਸੰਭਵ ਦੋਸ਼ੀ ਸ਼ਾਨ ਮਕਮਾਨਸ ਨੂੰ ਆਖ਼ਿਰੀ ਵਾਰ ਰਾਤ ਦੇ 12:18 ਵਜੇ ਬ੍ਰਾਂਡਟਫ਼ੋਰ੍ਡ ਛੱਡਦੇ ਵੇਖਿਆ ਗਿਆ ਸੀ। ਪੁਲਿਸ ਦਾ ਮੰਨਣਾ ਹੈ ਕਿ ਇਹ ਇਕ ਬਾਲ ਅਗਵਾਈ ਦਾ ਕੇਸ ਹੈ, ਸੰਭਾਵਨਾ ਹੈ ਕਿ ਹੀਥਰ ਅਤੇ ਸ਼ਾਨ ਦੋ ਔਰਤਾਂ ਨਾਲ ਇਕ ਵਾਹਨ ਵਿਚ ਸਵਾਰ ਸਫ਼ਰ ਕਰ ਰਹੇ ਸਨ, ਇਹ ਵਾਹਨ ਹੈਮਿਲਟਨ ਦੇ ਕੋਲੋਂ ਬਰਾਮਦ ਹੋਇਆ।

ਹਾਲਾਂਕਿ ਸਵੇਰ ਦੇ 4:15 ਵਜੇ ਉਨਟਾਰੀਓ ਪੁਲਿਸ ਨੇ ਬੱਚੀ ਦੇ ਮਿਲ ਜਾਣ' ਤੇ ਇਸ ਐਮਬੇਰ ਅਲਰਟ ਨੂੰ ਰੱਦ ਵੀ ਕਰ ਦਿੱਤਾ ਅਤੇ ਇਸਦੀ ਸੂਚਨਾ ਐਮਬੇਰ ਅਲਰਟ ਉਨਟਾਰੀਓ ਦੇ ਟਵਿੱਟਰ ਅਕਾਊਂਟ ਉੱਤੇ ਦਿੱਤੀ ਗਈ ,ਅਜੇ ਤਕ ਇਹ ਨਹੀਂ ਪਤਾ ਲਗ ਸਕਿਆ ਕਿ ਇਹ ਬੱਚੀ ਕਿਥੋਂ ਮਿਲੀ ਅਤੇ ਸ਼ੱਕੀ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਜਾਂ ਨਹੀਂ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!