|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਆੜ੍ਹ ’ਚੋਂ ਪਾਣੀ ਪੀਣ ਤੋਂ ਬਾਅਦ 50 ਤੋਂ ਵੱਧ ਬੱਕਰੀਆਂ ਦੀ ਹੋਈ ਮੌਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸਰਾਏ ਜੱਟਾਂ ’ਚ ਇਕ ਗ਼ਰੀਬ ਪਰਿਵਾਰ ਦੀਆਂ ਤਕਰੀਬਨ 50 ਤੋਂ ਵੱਧ ਬੱਕਰੀਆਂ ਦੀ ਪਾਣੀ ਪੀਣ ਉਪਰੰਤ ਅਚਾਨਕ ਮੌਤ ਹੋਈ ਗਈ। ਪੀੜਤ ਚਰਨ ਦਾਸ ਤੇ ਬਲਦੇਵ ਸਿੰਘ ਦੇ ਦੱਸਣ ਅਨੁਸਾਰ ਜਦੋਂ ਉਹ ਬੱਕਰੀਆਂ ਨੂੰ ਚਰਾਉਣ ਲਈ ਗਏ ਤਾਂ ਬੱਕਰੀਆਂ ਨੇ ਇਕ ਆੜ ’ਚੋਂ ਪਾਣੀ ਪੀਤਾ, ਜਿਸ ਤੋਂ ਬਾਅਦ 50 ਤੋਂ ਵੱਧ ਬੱਕਰੀਆਂ ਮਰ ਗਈਆ

NRI Post Desk · 1680 ਦਿਨ ਪਹਿਲਾਂ · ਅੱਪਡੇਟ 1680 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਆੜ੍ਹ ’ਚੋਂ ਪਾਣੀ ਪੀਣ ਤੋਂ ਬਾਅਦ 50 ਤੋਂ ਵੱਧ ਬੱਕਰੀਆਂ ਦੀ ਹੋਈ ਮੌਤ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸਰਾਏ ਜੱਟਾਂ ’ਚ ਇਕ ਗ਼ਰੀਬ ਪਰਿਵਾਰ ਦੀਆਂ ਤਕਰੀਬਨ 50 ਤੋਂ ਵੱਧ ਬੱਕਰੀਆਂ ਦੀ ਪਾਣੀ ਪੀਣ ਉਪਰੰਤ ਅਚਾਨਕ ਮੌਤ ਹੋਈ ਗਈ। ਪੀੜਤ ਚਰਨ ਦਾਸ ਤੇ ਬਲਦੇਵ ਸਿੰਘ ਦੇ ਦੱਸਣ ਅਨੁਸਾਰ ਜਦੋਂ ਉਹ ਬੱਕਰੀਆਂ ਨੂੰ ਚਰਾਉਣ ਲਈ ਗਏ ਤਾਂ ਬੱਕਰੀਆਂ ਨੇ ਇਕ ਆੜ ’ਚੋਂ ਪਾਣੀ ਪੀਤਾ, ਜਿਸ ਤੋਂ ਬਾਅਦ 50 ਤੋਂ ਵੱਧ ਬੱਕਰੀਆਂ ਮਰ ਗਈਆਂ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਬੱਕਰੀਆਂ ਦੀ ਮੌਤ ਆੜ ’ਚੋਂ ਕਿਸੇ ਜ਼ਹਿਰੀਲੇ ਪਾਣੀ ਦੇ ਪੀਣ ਕਾਰਨ ਹੋਈ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਵੀ ਕੀਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!