|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

Movie Review : ਪਰਮੀਸ਼ ਵਰਮਾ ਦੀ 'ਦਿਲ ਦੀਆਂ ਗੱਲਾਂ'

ਜਲੰਧਰ ਡੈਸਕ (ਵਿਕਰਮ ਸਹਿਜਪਾਲ) : 3 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਦਿਲ ਦੀਆਂ ਗੱਲਾਂ 'ਅੱਜ-ਕੱਲ੍ਹ ਦੇ ਨੌਜਵਾਨਾਂ ਦੀ ਜਿੰਦਗੀ 'ਤੇ ਆਧਾਰਿਤ ਹੈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ ਡੈਸਕ (ਵਿਕਰਮ ਸਹਿਜਪਾਲ) : 3 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਦਿਲ ਦੀਆਂ ਗੱਲਾਂ 'ਅੱਜ-ਕੱਲ੍ਹ ਦੇ ਨੌਜਵਾਨਾਂ ਦੀ ਜਿੰਦਗੀ 'ਤੇ ਆਧਾਰਿਤ ਹੈ।

ਕਹਾਣੀ

ਇਹ ਕਹਾਣੀ ਹੈ ਲਾਡੀ ਅਤੇ ਨਤਾਸ਼ਾ ਦੀ ਯਾਨੀ ਕਿ ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਦੀ , ਵਾਮਿਕਾ ਗੱਬੀ ਇਕ ਸੋਸ਼ਲ ਮੀਡੀਆ ਸਟਾਰ ਹੁੰਦੀ ਹੈ ਜੋ ਆਪਣੇ ਆਪ ਨੂੰ ਕਿਸੇ ਬੈਂਡ ਤੋਂ ਘੱਟ ਨਹੀਂ ਸਮਝਦੀ ਉਸਦੀ ਲਾਡੀ (ਪਰਮੀਸ਼ ਵਰਮਾ) ਨਾਲ ਨੋਕ-ਝੋਕ ਹੁੰਦੀ ਹੈ ਜੋ ਪਿਆਰ 'ਚ ਬਦਲ ਜਾਂਦੀ ਹੈ।

ਸੰਗੀਤ

ਸੰਬੰਧਿਤ ਖ਼ਬਰਾਂ

ਫ਼ਿਲਮ ਦਾ ਸੰਗੀਤ ਰਿਲੀਜ਼ ਤੋਂ ਪਹਿਲਾਂ ਹੀ ਸੁਪਰਹਿੱਟ ਸਾਬਿਤ ਹੋ ਚੁੱਕਾ ਸੀ। ਦਰਸ਼ਕਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਫ਼ਿਲਮ ਦਾ ਟਾਇਟਲ ਟਰੈਕ 'ਦਿਲ ਦੀਆਂ ਗੱਲਾਂ'।

ਅਦਾਕਾਰੀ

ਪਰਮੀਸ਼ ਵਰਮਾ ਅਤੇ ਉਦੇ ਪ੍ਰਤਾਪ ਸਿੰਘ ਵੱਲੋਂ ਲਿਖਿਤ ਅਤੇ ਨਿਰਦੇਸ਼ਿਤ ਇਸ ਫ਼ਿਲਮ 'ਚ ਪਰਮੀਸ਼ ਅਤੇ ਵਾਮਿਕਾ ਦੀ ਜੋੜੀ ਸਭ ਨੂੰ ਪਸੰਦ ਆਈ ਹੈ। ਇਸ ਫ਼ਿਲਮ 'ਚ ਵਾਮਿਕਾ ਅਤੇ ਪਰਮੀਸ਼ ਵਰਮਾ ਨੇ ਬਾਕਮਾਲ ਅਦਾਕਾਰੀ ਦੀ ਮਿਸਾਲ ਪੇਸ਼ ਕੀਤੀ ਹੈ।

ਇਸ 'ਚ ਕੋਈ ਸ਼ੱਕ ਨਹੀਂ ਕਿ ਫ਼ਿਲਮ ਨੌਜਵਾਨਾਂ ਨੂੰ ਬਹੁਤ ਪਸੰਦ ਆਈ ਹੈ ਪਰ ਇਸ ਫ਼ਿਲਮ 'ਚ ਵੀ ਪੰਜਾਬ ਦੀਆਂ ਜ਼ਿਆਦਾਤਰ ਫ਼ਿਲਮਾਂ ਵਾਂਗ ਬਾਲੀਵੁੱਡ ਦੀ ਰੀਸ ਕੀਤੀ ਗਈ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!