|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਮਿਸਟਰ ਇੰਡੀਆ ਫ਼ਿਲਮ ਦਾ ਬਣੇਗਾ ਸੀਕੁਅਲ..?

ਮੁੰਬਈ (ਵਿਕਰਮ ਸਹਿਜਪਾਲ) : ਸਾਲ 1987 'ਚ ਰਿਲੀਜ਼ ਹੋਈ ਫ਼ਿਲਮ 'ਮਿਸਟਰ ਇੰਡੀਆ' ਬਾਲੀਵੁੱਡ 'ਤੇ ਬਲਾਕਬਸਟਰ ਸਾਬਿਤ ਹੋਈ ਸੀ। ਇਸ ਫ਼ਿਲਮ ਦੇ ਕਿਰਦਾਰ ਸਦਾਬਹਾਰ ਮਸ਼ਹੂਰ ਹਨ। ਪਹਿਲਾਂ ਇਸ ਫ਼ਿਲਮ ਦੇ ਸੀਕੁਅਲ ਬਣਨ ਦੀਆਂ ਖ਼ਬਰਾਂ ਆ ਰਹੀਆਂ ਸਨ। ਪਰ ਉਸ ਵੇਲੇ ਫ਼ਿਲਮ ਦੇ ਮੇਕਰਸ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਸੀ। ਹਾਲ ਹੀ ਦੇ ਵਿੱਚ ਇਸ ਫ਼ਿਲਮ ਦੇ ਸੀਕੁਅਲ ਬਣਨ ਦੀਆਂ ਖ਼ਬਰਾਂ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ (ਵਿਕਰਮ ਸਹਿਜਪਾਲ) : ਸਾਲ 1987 'ਚ ਰਿਲੀਜ਼ ਹੋਈ ਫ਼ਿਲਮ 'ਮਿਸਟਰ ਇੰਡੀਆ' ਬਾਲੀਵੁੱਡ 'ਤੇ ਬਲਾਕਬਸਟਰ ਸਾਬਿਤ ਹੋਈ ਸੀ। ਇਸ ਫ਼ਿਲਮ ਦੇ ਕਿਰਦਾਰ ਸਦਾਬਹਾਰ ਮਸ਼ਹੂਰ ਹਨ। ਪਹਿਲਾਂ ਇਸ ਫ਼ਿਲਮ ਦੇ ਸੀਕੁਅਲ ਬਣਨ ਦੀਆਂ ਖ਼ਬਰਾਂ ਆ ਰਹੀਆਂ ਸਨ। ਪਰ ਉਸ ਵੇਲੇ ਫ਼ਿਲਮ ਦੇ ਮੇਕਰਸ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਸੀ। ਹਾਲ ਹੀ ਦੇ ਵਿੱਚ ਇਸ ਫ਼ਿਲਮ ਦੇ ਸੀਕੁਅਲ ਬਣਨ ਦੀਆਂ ਖ਼ਬਰਾਂ ਮੁੜ ਤੋਂ ਸਾਹਮਣੇ ਆ ਰਹੀਆਂ ਹਨ। 'ਮਿਸਟਰ ਇੰਡੀਆ' ਫ਼ਿਲਮ ਦੇ ਨਿਰਦੇਸ਼ਕ ਸ਼ੇਖਰ ਕਪੂਰ ਨੇ ਟਵਿੱਟਰ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ।

ਸੰਬੰਧਿਤ ਖ਼ਬਰਾਂ

ਇਸ ਤਸਵੀਰ 'ਚ ਉਹ ਅਨਿਲ ਕਪੂਰ ਦੇ ਨਾਲ ਵਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸ਼ੇਖਰ ਨੇ ਲਿਖਿਆ, "ਮਿਸਟਰ ਇੰਡੀਆ ਦੇ ਅਗਲੇ ਭਾਗ ਲਈ ਲੁੱਕ ਵਿਚਾਰ ਕਰ ਰਹੇ ਹਾਂ ਜਾਂ ਫ਼ੇਰ ਅਗਲੀ ਫ਼ਿਲਮ ਸੋਚ ਰਹੇ ਹਾਂ? ਤੁਸੀਂ ਦੱਸੋ @AnilKapoor" ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਨਿਰਮਾਤਾ ਬੋਨੀ ਕਪੂਰ ਵੀ ਇਸ ਫ਼ਿਲਮ ਦੇ ਸੀਕੁਅਲ ਨੂੰ ਮਨਜ਼ੂਰੀ ਦੇ ਚੁੱਕੇ ਹਨ। ਉਨ੍ਹਾਂ ਮੁਤਾਬਿਕ ਅਜੇ ਇਸ ਫ਼ਿਲਮ 'ਤੇ ਵਿਚਾਰ-ਚਰਚਾ ਚੱਲ ਰਹੀ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!