|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

BREAKING NEWS : ਮੁੰਬਈ 'ਚ ਸੀਐਸਟੀ ਰੇਲਵੇ ਸਟੇਸ਼ਨ ਨੇੜੇ ਫੁੱਟਓਵਰ ਪੁਲ ਡਿੱਗਿਆ, 4 ਦੀ ਮੌਤ ਅਤੇ 36 ਜ਼ਖ਼ਮੀ

14 ਮਾਰਚ, ਸਿਮਰਨ ਕੌਰ, (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

14 ਮਾਰਚ, ਸਿਮਰਨ ਕੌਰ, (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਮੁੰਬਈ ਦੇ ਸੀਐਸਟੀ ਰੇਲਵੇ ਸਟੇਸ਼ਨ ਨੇੜੇ ਫੁੱਟਓਵਰ ਬ੍ਰਿਜ ਡਿੱਗਿਆ ਹੈ | ਹਾਦਸੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜੱਦ ਕਿ 36 ਲੋਕ ਜ਼ਖ਼ਮੀ ਹੋਏ ਹਨ | ਤੁਹਾਨੂੰ ਦੱਸ ਦਈਏ ਕਿ ਸੀਐਸਟੀ ਰੇਲਵੇ ਸਟੇਸ਼ਨ ਇੱਕ ਸਟੇਸ਼ਨ ਮੁੰਬਈ ਦਾ ਕਾਫੀ ਜਾਣਿਆ ਮਾਣਿਆ ਸਟੇਸ਼ਨ ਹੈ |

ਸੰਬੰਧਿਤ ਖ਼ਬਰਾਂ

ਅਧਿਕਾਰੀਆਂ ਦੇ ਅਨੁਸਾਰ, ਜਦੋਂ ਬ੍ਰਿਜ ਡਿੱਗਿਆ ਸੀ ਤਾਂ ਉੱਥੇ ਕਾਫੀ ਮਾਤਰਾ 'ਚ ਲੋਕ ਮੌਜੂਦ ਸਨ | ਇਸ ਤੋਂ ਇਲਾਵਾ, ਪੁਲ ਦੇ ਅਧੀਨ ਕਈ ਗੱਡੀਆਂ ਵੀ ਮੌਜੂਦ ਸਨ | ਦੱਸ ਦਈਏ ਕਿ ਇਸ ਪੁਲ ਦੇ ਢਹਿਣ ਕਾਰਨ ਕਾਫੀ ਲੋਕਾਂ ਨੂੰ ਅੰਧਰੂਨੀ ਸੱਟਾਂ ਲਗਿਆਂ ਹਨ ਅਤੇ ਕਾਫੀ ਲੋਕ ਜਖਮੀ ਵੀ ਹੋਏ ਹਨ | ਹਾਦਸੇ ਦੌਰਾਨ ਮ੍ਰਿਤਕਾਂ 'ਚ ਇਕ ਮਹਿਲਾ ਸਮੇਤ 3 ਲੋਕਾਂ ਨੇ ਆਪਣੀ ਜਾਂ ਗਵਾਈ ਹੈ |

ਮੁੰਬਈ ਪੁਲਿਸ ਵਲੋਂ ਜਾਣਕਾਰੀ ਮਿਲੀ ਹੈ ਜਖਮੀਆਂ ਨੂੰ ਮੌਕੇ 'ਤੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ | ਪੁੱਲ ਦੇ ਢਹਿਣ ਨਾਲ ਮਲਬੇ ਵਿੱਚੋ 7 ਲੋਕਾਂ ਨੂੰ ਹੁਣ ਤੱਕ ਬਾਹਰ ਕੱਢ ਲਿਆ ਗਿਆ ਹੈ ਅਤੇ 15 ਹੋਰ ਲੋਕ ਹਜੇ ਮਲਬੇ 'ਚ ਦੱਬੇ ਹੋਏ ਹਨ | ਜ਼ਿਕਰਯੋਗ ਹੈ ਕਿ ਇਹ ਬ੍ਰਿਜ ਪਿੱਛਲੇ 40 ਸਾਲ ਪੁਰਾਣਾ ਬ੍ਰਿਜ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!