|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

NASA ਨੂੰ ਮੰਗਲ ਗ੍ਰਹਿ 'ਤੇ ਮਿਲੀ ਲਾਸ਼, ਵਿਸ਼ਵਭਰ ਵਿੱਚ ਵਿਗਿਆਨਕਾਂ ਦੀ ਖੋਜ ਜਾਰੀ

ਵਾਸ਼ਿੰਗਟਨ (Vikram Sehajpal) : ਅਮਰੀਕੀ ਵਿਗਿਆਨੀਆਂ ਨੂੰ ਮੰਗਲ ਗ੍ਰਹਿ ‘ਤੇ ਇੱਕ ਲਾਸ਼ ਮਿਲੀ ਹੈ, ਜਿਸ ਦੇ ਸਿਰ, ਸਰੀਰ ਅਤੇ ਲੱਤਾਂ ਹਨ। ਯੂਐਸ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਦੇ ਨਾਲ ਵਿਸ਼ਵ ਭਰ ਦੇ ਵਿਗਿਆਨੀ ਇਸ ਮ੍ਰਿਤਕ ਦੇਹ ਦੀਆਂ ਫ਼ੋਟੋਆਂ ਉੱਤੇ ਖੋਜ ਕਰ ਰਹੇ ਹਨ ਤਾਂ ਜੋ ਪਤਾ ਚੱਲ ਸਕੇ ਕਿ ਮੰਗਲ ਗ੍ਰਹਿ ਉੱਤੇ ਸੱਚਮੁਚ ਜੀਵਨ ਹੋਣ ਦੇ ਸਬੂਤ ਹਨ?

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (Vikram Sehajpal) : ਅਮਰੀਕੀ ਵਿਗਿਆਨੀਆਂ ਨੂੰ ਮੰਗਲ ਗ੍ਰਹਿ ‘ਤੇ ਇੱਕ ਲਾਸ਼ ਮਿਲੀ ਹੈ, ਜਿਸ ਦੇ ਸਿਰ, ਸਰੀਰ ਅਤੇ ਲੱਤਾਂ ਹਨ। ਯੂਐਸ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਦੇ ਨਾਲ ਵਿਸ਼ਵ ਭਰ ਦੇ ਵਿਗਿਆਨੀ ਇਸ ਮ੍ਰਿਤਕ ਦੇਹ ਦੀਆਂ ਫ਼ੋਟੋਆਂ ਉੱਤੇ ਖੋਜ ਕਰ ਰਹੇ ਹਨ ਤਾਂ ਜੋ ਪਤਾ ਚੱਲ ਸਕੇ ਕਿ ਮੰਗਲ ਗ੍ਰਹਿ ਉੱਤੇ ਸੱਚਮੁਚ ਜੀਵਨ ਹੋਣ ਦੇ ਸਬੂਤ ਹਨ?

ਸੰਬੰਧਿਤ ਖ਼ਬਰਾਂ

ਇਹ ਖੋਜ ਅਮਰੀਕਾ ਦੇ ਓਹਾਈਓ ਯੂਨੀਵਰਸਿਟੀ ਦੇ ਇੱਕ ਕੀਟ ਵਿਗਿਆਨੀ ਡਾ. ਵਿਲੀਅਮ ਰੋਮੋਸਰ ਅਤੇ ਯੂਐਸ ਪੁਲਾੜ ਏਜੰਸੀ ਨਾਸਾ ਨਾਲ ਕੀਤੀ ਗਈ ਹੈ। ਉਨ੍ਹਾਂ ਨੇ ਮੰਗਲ 'ਤੇ ਜੀਵਨ ਦੇ ਸਬੂਤ ਲੱਭਣ ਦਾ ਦਾਅਵਾ ਕੀਤਾ ਅਤੇ ਇੰਟਰਨੈਸ਼ਨਲ ਐਂਟੋਮੌਲੋਜੀ ਕਾਨਫਰੰਸ ਵਿੱਚ ਆਪਣੀ ਖੋਜ ਬਾਰੇ ਦੱਸਿਆ।

ਡਾ. ਰੋਮੋਸਰ ਪਿਛਲੇ ਕਈ ਸਾਲਾਂ ਤੋਂ ਮੰਗਲ ਦੀਆਂ ਫ਼ੋਟੋਆਂ 'ਤੇ ਖੋਜ ਕਰ ਰਹੇ ਹਨ। ਉਨ੍ਹਾਂ ਨੇ ਇਹ ਫ਼ੋਟੋਆਂ ਮਾਰਸ ਰੋਵਰ ਤੋਂ ਪ੍ਰਾਪਤ ਕੀਤੀਆਂ ਹਨ। ਡਾ. ਰੋਮੋਸਰ ਦਾ ਦਾਅਵਾ ਹੈ ਕਿ ਮੰਗਲ ਗ੍ਰਹਿ ਉਤੇ ਜੀਵਨ ਦੇ ਸਬੂਤ ਪਥਰਾਟਾਂ ਦੇ ਰੂਪ ਵਿੱਚ ਮਿਲੇ ਹਨ। ਕੁਝ ਪਥਰਾਟਾਂ ਉੱਡਣ ਵਾਲੇ ਜੀਵਾਂ ਦੇ ਮਿਲੇ ਹਨ। ਕੁਝ ਢਾਂਚੇ ਗਲਾਈਡਰ ਵਰਗੇ ਦਿਸਦੇ ਹਨ ਤੇ ਉਨ੍ਹਾਂ ਦੇ ਉਡਾਣ ਭਰਨ ਦੇ ਸਬੂਤ ਪਾਏ ਗਏ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!