|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

NASA ਨੇ ਮੰਗਲ ਮਿਸ਼ਨ ਕੀਤਾ ਲਾਂਚ

ਵਾਸ਼ਿੰਗਟਨ (ਐਨ ਆਰ ਆਈ ਮੀਡਿਆ) : ਮੰਗਲ ਗ੍ਰਹਿ 'ਤੇ ਸੰਭਾਵਿਤ ਜੀਵਨ ਦੇ ਨਿਸ਼ਾਨ ਲੱਭਣ ਲਈ ਵੀਰਵਾਰ ਨੂੰ ਨਾਸਾ ਨੇ ਫਲੋਰਿਡਾ ਦੇ ਕੇਪ ਕੈਨਾਵੇਰਲ ਤੋਂ ਆਪਣਾ ਮੰਗਲ ਮਿਸ਼ਨ ਲਾਂਚ ਕੀਤਾ। ਨਾਸਾ ਨੇ ਆਪਣੀ ਅਗਲੀ ਪੀੜ੍ਹੀ ਦੇ ਮੰਗਲ ਰੋਵਰ ਦੇ ਨਾਲ ਡ੍ਰੋਨ ਹੈਲੀਕਾਪਟਰ ਵੀ ਨਾਲ ਭੇਜਿਆ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਐਨ ਆਰ ਆਈ ਮੀਡਿਆ) : ਮੰਗਲ ਗ੍ਰਹਿ 'ਤੇ ਸੰਭਾਵਿਤ ਜੀਵਨ ਦੇ ਨਿਸ਼ਾਨ ਲੱਭਣ ਲਈ ਵੀਰਵਾਰ ਨੂੰ ਨਾਸਾ ਨੇ ਫਲੋਰਿਡਾ ਦੇ ਕੇਪ ਕੈਨਾਵੇਰਲ ਤੋਂ ਆਪਣਾ ਮੰਗਲ ਮਿਸ਼ਨ ਲਾਂਚ ਕੀਤਾ। ਨਾਸਾ ਨੇ ਆਪਣੀ ਅਗਲੀ ਪੀੜ੍ਹੀ ਦੇ ਮੰਗਲ ਰੋਵਰ ਦੇ ਨਾਲ ਡ੍ਰੋਨ ਹੈਲੀਕਾਪਟਰ ਵੀ ਨਾਲ ਭੇਜਿਆ।

ਸੰਬੰਧਿਤ ਖ਼ਬਰਾਂ

ਰੋਵਰ ਪਰਸੀਵਿਰੈਂਸ ਪਿਛਲੇ ਹਫ਼ਤੇ ਲਾਂਚ ਕੀਤੇ ਗਏ ਚੀਨ ਦੇ ਰੋਵਰ-ਆਰਬਿਟਰ ਕੌਂਬੋ ਅਤੇ ਸੰਯੁਕਤ ਅਰਬ ਅਮੀਰਾਤ ਦੇ ਆਰਬਿਟਰ ਦੇ ਪਿਛੇ ਹੋਵੇਗਾ। ਸਪੇਸਕ੍ਰਾਫ਼ਟ ਨੂੰ 480 ਮੀਲੀਅਨ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਾਰਸ ਪਹੁੰਚਣ ਵਿੱਚ 7 ਮਹੀਨਿਆਂ ਦਾ ਸਮਾਂ ਲੱਗੇਗਾ।ਇਸ ਪੁਲਾੜ ਮਿਸ਼ਨ ਦੀ ਖਾਸੀਅਤ ਇਹ ਹੈ ਕਿ ਇਸ 'ਚ ਰੋਵਰ ਦੇ ਨਾਲ ਇੱਕ ਡ੍ਰੋਨ ਹੈਲੀਕਾਪਟਰ ਹੋਵੇਗਾ ਜੋ ਹਵਾ 'ਚ ਉੱਡ ਕੇ ਡਾਟਾ ਇੱਕਠਾ ਕਰੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!