|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਿੱਧੂ ਨੇ ਸੰਭਾਲੀ ਕੁਰਸੀ ਤਾਂ ਕਈਆਂ ਨੂੰ ਹੋਵੇਗੀ 'ਖੁਰਕੀ'!

ਪੰਜਾਬ ਮੀਡੀਆ: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਤੇਜ਼ ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਬਦਲ ਦਿੱਤਾ ਹੈ ਅਤੇ ਉਨ੍ਹਾਂ ਨੂੰ ਬਿਜਲੀ ਵਿਭਾਗ ਦਿੱਤਾ ਗਿਆ ਹੈ। ਜੇਕਰ ਸਿੱਧੂ ਨੇ ਇਹ ਕੁਰਸੀ ਸੰਭਾਲ ਲਈ ਤਾਂ ਕਈਆਂ ਨੂੰ ਖੁਰਕੀ ਹੋਣਾ ਲਾਜ਼ਮੀਂ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਅਜੇ ਵਿਧਾਨ ਸਭਾ ਚੋਣਾਂ 'ਚ ਢਾਈ ਸ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪੰਜਾਬ ਮੀਡੀਆ: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਤੇਜ਼ ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਬਦਲ ਦਿੱਤਾ ਹੈ ਅਤੇ ਉਨ੍ਹਾਂ ਨੂੰ ਬਿਜਲੀ ਵਿਭਾਗ ਦਿੱਤਾ ਗਿਆ ਹੈ। ਜੇਕਰ ਸਿੱਧੂ ਨੇ ਇਹ ਕੁਰਸੀ ਸੰਭਾਲ ਲਈ ਤਾਂ ਕਈਆਂ ਨੂੰ ਖੁਰਕੀ ਹੋਣਾ ਲਾਜ਼ਮੀਂ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਅਜੇ ਵਿਧਾਨ ਸਭਾ ਚੋਣਾਂ 'ਚ ਢਾਈ ਸਾਲ ਤੋਂ ਵੱਧ ਦਾ ਸਮਾਂ ਪਿਆ ਹੈ।

ਸੰਬੰਧਿਤ ਖ਼ਬਰਾਂ

ਇਸ ਲਈ ਸਿੱਧੂ ਕਿਸੇ ਤਰ੍ਹਾਂ ਦੇ ਝਮੇਲੇ 'ਚ ਪੈਣ ਦੀ ਬਜਾਏ ਸਭ ਤੋਂ ਵੱਡੇ ਮਿਲੇ ਮਹਿਕਮੇ 'ਚ ਚੌਕੇ-ਛੱਕੇ ਮਾਰ ਕੇ ਕਈਆਂ ਨੂੰ ਬਿਜਲੀ ਦੇ ਸਿਆਸੀ ਕਰੰਟ ਵੀ ਲਾ ਸਕਦੇ ਹਨ ਕਿਉਂਕਿ ਸੂਤਰਾਂ ਨੇ ਕਿਹਾ ਕਿ ਜੋ ਲੋਕ ਸਿੱਧੂ ਦੇ ਮਹਿਕਮੇ ਨੂੰ ਛੋਟਾ ਕਹਿ ਰਹੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਸਭ ਤੋਂ ਵੱਡਾ ਅਤੇ ਲੋਕਾਂ ਨਾਲ ਰਾਬਤਾ ਰੱਖਣ ਵਾਲਾ, ਕੁਝ ਕਰ ਕੇ ਦਿਖਾਉਣ ਵਾਲਾ, ਵਾਹ-ਵਾਹ ਖੱਟਣ ਵਾਲਾ ਮਹਿਕਮਾ ਉਸ ਨੂੰ ਤਾਕਤ ਦੇ ਸਕਦਾ ਹੈ। ਇਸ ਲਈ ਸਿਆਸੀ ਮਾਹਿਰਾਂ ਨੇ ਆਸ ਜ਼ਾਹਰ ਕੀਤੀ ਹੈ ਕਿ ਸਿੱਧੂ ਬਿਜਲੀ ਵਿਭਾਗ ਨੂੰ ਲਾਈਨ 'ਤੇ ਲਿਆਉਣ ਲਈ ਜ਼ਰੂਰ ਵੱਡਾ ਕਾਰਜ ਕਰਨਗੇ, ਜਿਸ ਦੀ ਹਰ ਪੰਜਾਬ ਨੂੰ ਆਸ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!