|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗੁਜਰਾਤ ’ਚ ਮਿਲਿਆ ਕੋਰੋਨਾ ਦੇ XE ਵੈਰੀਐਂਟ ਦਾ ਨਵਾਂ ਮਰੀਜ਼

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ’ਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੈਰੀਐਂਟ ਦੇ ਉੱਪ-ਵੈਰੀਐਂਟ XE ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਤੋਂ ਵਡੋਦਰਾ ਆਇਆ ਇਕ ਵਿਅਕਤੀ XE ਵੈਰੀਐਂਟ ਨਾਲ ਪੀੜਤ ਮਿਲਿਆ ਹੈ। ਉਕਤ ਵਿਅਕਤੀ ਪਿਛਲੇ ਮਹੀਨੇ ਪੀੜਤ ਪਾਇਆ ਗਿਆ ਸੀ ਅਤੇ ਬਾਅਦ ’ਚ ਮੁੰਬਈ ਪਰਤ ਗਿਆ ਸੀ ਪਰ ਉਸ ਦੇ XE ਉੱਪ-ਵੈਰੀਐਂਟ ਨਾਲ ਪੀੜਤ ਪਾਏ ਜਾਣ ਦੀ ਰਿਪੋਰਟ ਨੂੰ

NRI Post Desk · 1692 ਦਿਨ ਪਹਿਲਾਂ · ਅੱਪਡੇਟ 1692 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗੁਜਰਾਤ ’ਚ ਮਿਲਿਆ ਕੋਰੋਨਾ ਦੇ XE ਵੈਰੀਐਂਟ ਦਾ ਨਵਾਂ ਮਰੀਜ਼
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ’ਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੈਰੀਐਂਟ ਦੇ ਉੱਪ-ਵੈਰੀਐਂਟ XE ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਤੋਂ ਵਡੋਦਰਾ ਆਇਆ ਇਕ ਵਿਅਕਤੀ XE ਵੈਰੀਐਂਟ ਨਾਲ ਪੀੜਤ ਮਿਲਿਆ ਹੈ। ਉਕਤ ਵਿਅਕਤੀ ਪਿਛਲੇ ਮਹੀਨੇ ਪੀੜਤ ਪਾਇਆ ਗਿਆ ਸੀ ਅਤੇ ਬਾਅਦ ’ਚ ਮੁੰਬਈ ਪਰਤ ਗਿਆ ਸੀ ਪਰ ਉਸ ਦੇ XE ਉੱਪ-ਵੈਰੀਐਂਟ ਨਾਲ ਪੀੜਤ ਪਾਏ ਜਾਣ ਦੀ ਰਿਪੋਰਟ ਨੂੰ ਮਿਲੀ।

ਸੰਬੰਧਿਤ ਖ਼ਬਰਾਂ

ਉਨ੍ਹਾਂ ਦੱਸਿਆ ਕਿ ਕੱਲ੍ਹ ਮਿਲੇ ਨਤੀਜਿਆਂ ਮੁਤਾਬਕ ਉਹ ਓਮੀਕ੍ਰੋਨ ਦੇ ਉੱਪ-ਵੈਰੀਐਂਟ ਤੋਂ ਪੀੜਤ ਸੀ। ਜਾਣਕਾਰੀ ਅਨੁਸਾਰ ਉਹ ਵਿਅਕਤੀ ਕਿਸੇ ਕੰਮ ਦੇ ਸਿਲਸਿਲੇ ’ਚ ਵਡੋਦਰਾ ਆਇਆ ਸੀ ਅਤੇ ਇਕ ਹੋਟਲ ’ਚ ਰੁਕਿਆ ਸੀ। ਬੁਖ਼ਾਰ ਹੋਣ ’ਤੇ ਉਸ ਨੇ ਇਕ ਨਿੱਜੀ ਲੈਬਾਰਟਰੀ ’ਚ ਆਪਣੀ ਕੋਵਿਡ-19 ਜਾਂਚ ਕਰਵਾਈ ਸੀ, ਜਿਸ ’ਚ ਉਹ ਕੋਵਿਡ ਤੋਂ ਪੀੜਤ ਪਾਇਆ ਗਿਆ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!