|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

NHAI : ਟੋਲ ਪਲਾਜ਼ਾ ਤੇ 100 ਮੀਟਰ ਤੋਂ ਲੰਬੀ ਲਾਈਨ ਤੇ ਹੋਵੇਗਾ ਟੋਲ ਟੈਕਸ ਮਾਫ਼...!

ਦਿੱਲੀ (ਦੇਵ ਇੰਦਰਜੀਤ) : NHAI ਦੇ ਨਵੇਂ ਨਿਯਮਾਂ ਮੁਤਾਬਕ ਹਰ ਟੋਲ ਪਲਾਜ਼ਾ 'ਤੇ 100 ਮੀਟਰ ਦੀ ਦੂਰੀ ਦਰਸ਼ਾਉਣ ਲਈ ਇੱਕ ਪੀਲੀ ਲਾਈਨ ਖਿੱਚੀ ਜਾਵੇਗੀ। ਅਜਿਹਾ ਦੇਸ਼ ਦੇ ਹਰ ਟੋਲ ਪਲਾਜ਼ਾ 'ਤੇ ਕੀਤਾ ਜਾਵੇਗਾ। NHAI ਨੇ ਕਿਹਾ, ਇਹ ਟੋਲ ਪਲਾਜ਼ਾ ਆਪਰੇਟਰਾਂ ਦੀ ਜਵਾਬਦੇਹੀ ਤੈਅ ਕਰਣ ਲਈ ਕੀਤਾ ਜਾ ਰਿਹਾ ਹੈ। NHAI ਦੇ ਅਨੁਸਾਰ, ਫਰਵਰੀ 2021 ਤੋਂ 100 ਫ਼ੀਸਦੀ ਕੈਸ਼ਲੈਸ ਟੋਲਿੰਗ ਹੋ

NRI Post Desk · 2009 ਦਿਨ ਪਹਿਲਾਂ · ਅੱਪਡੇਟ 2009 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
NHAI : ਟੋਲ ਪਲਾਜ਼ਾ ਤੇ 100 ਮੀਟਰ ਤੋਂ ਲੰਬੀ ਲਾਈਨ ਤੇ ਹੋਵੇਗਾ ਟੋਲ ਟੈਕਸ ਮਾਫ਼...!
📷 NRI Post Desk

ਦਿੱਲੀ (ਦੇਵ ਇੰਦਰਜੀਤ) : NHAI ਦੇ ਨਵੇਂ ਨਿਯਮਾਂ ਮੁਤਾਬਕ ਹਰ ਟੋਲ ਪਲਾਜ਼ਾ 'ਤੇ 100 ਮੀਟਰ ਦੀ ਦੂਰੀ ਦਰਸ਼ਾਉਣ ਲਈ ਇੱਕ ਪੀਲੀ ਲਾਈਨ ਖਿੱਚੀ ਜਾਵੇਗੀ। ਅਜਿਹਾ ਦੇਸ਼ ਦੇ ਹਰ ਟੋਲ ਪਲਾਜ਼ਾ 'ਤੇ ਕੀਤਾ ਜਾਵੇਗਾ। NHAI ਨੇ ਕਿਹਾ, ਇਹ ਟੋਲ ਪਲਾਜ਼ਾ ਆਪਰੇਟਰਾਂ ਦੀ ਜਵਾਬਦੇਹੀ ਤੈਅ ਕਰਣ ਲਈ ਕੀਤਾ ਜਾ ਰਿਹਾ ਹੈ। NHAI ਦੇ ਅਨੁਸਾਰ, ਫਰਵਰੀ 2021 ਤੋਂ 100 ਫ਼ੀਸਦੀ ਕੈਸ਼ਲੈਸ ਟੋਲਿੰਗ ਹੋ ਚੁੱਕੀ ਹੈ।

ਸੰਬੰਧਿਤ ਖ਼ਬਰਾਂ

ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਕਿਹਾ ਹੈ ਕਿ ਪੀਕ ਆਵਰ ਵਿੱਚ ਵੀ ਟੋਲ ਪਲਾਜ਼ਾ 'ਤੇ ਵਾਹਨਾਂ ਨੂੰ 10 ਸੈਕਿੰਡ ਤੋਂ ਜ਼ਿਆਦਾ ਇੰਤਜ਼ਾਰ ਨਹੀਂ ਕਰਣਾ ਪਵੇਗਾ। ਟੋਲ ਪਲਾਜ਼ਾ 'ਤੇ 100 ਮੀਟਰ ਤੋਂ ਜ਼ਿਆਦਾ ਲੰਬੀ ਵਾਹਨਾਂ ਦੀ ਲਾਈਨ ਨਹੀਂ ਲੱਗੇਗੀ। ਕਿਸੇ ਵੀ ਕਾਰਨ ਜੇਕਰ ਟੋਲ ਪਲਾਜ਼ਾ 'ਤੇ 100 ਮੀਟਰ ਤੋਂ ਜ਼ਿਆਦਾ ਲੰਬੀ ਲਾਈਨ ਹੈ ਤਾਂ ਵਾਹਨਾਂ ਨੂੰ ਬਿਨਾਂ ਟੋਲ ਟੈਕਸ ਦਾ ਭੁਗਤਾਨ ਕੀਤੇ ਟੋਲ ਪਲਾਜ਼ਾ ਪਾਸ ਕਰਣ ਦੀ ਮਨਜ਼ੂਰੀ ਹੋਵੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!