|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ISIS ਨੂੰ ਮਦਦ ਦੇਣ ਵਾਲੇ 10 ਟਿਕਾਣਿਆ 'ਤੇ NIA ਦੀ ਛਾਪੇਮਾਰੀ

ਨਵੀਂ ਦਿੱਲੀ (ਵਿਕਾਮ ਸਹਿਜਪਾਲ) : ਕੌਮੀ ਜਾਂਚ ਏਜੰਸੀ (ਐਨਆਈਏ) ਨੇ ਤਾਮਿਲਨਾਡੂ ਦੇ 10 ਜਗ੍ਹਾ ਤੇ ਛਾਪੇਮਾਰੀ ਕੀਤੀ। ਐਨਆਈਏ ਦੀ ਇਹ ਕਾਰਵਾਈ ਇਸ ਸਾਲ 8 ਜਨਵਰੀ ਨੂੰ ਦਰਜ ਕੀਤੇ ਗਏ ਆਈਐਸਆਈਐਸ ਦੇ ਮੁਕੱਦਮੇ ਨਾਲ ਸਬੰਧਤ ਹੈ।ਐਨਆਈਏ ਨੇ ਸੋਮਵਾਰ ਨੂੰ ਤਾਮਿਲਨਾਡੂ ਦੇ ਰਾਮਨਾਥਪੁਰਮ, ਸੇਲਮ, ਚਿੰਦਬਰਮ, ਮੁਥੁਪੇਟ, ਦੇਵਿਪ੍ਰਤਿਨਾਮ, ਲਾਲਾਪੋਟ ਅਤੇ ਸੋਲਮ ਸਮੇਤ 10 ਥਾਵਾਂ ਤੇ ਛਾਪੇ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਵਿਕਾਮ ਸਹਿਜਪਾਲ) : ਕੌਮੀ ਜਾਂਚ ਏਜੰਸੀ (ਐਨਆਈਏ) ਨੇ ਤਾਮਿਲਨਾਡੂ ਦੇ 10 ਜਗ੍ਹਾ ਤੇ ਛਾਪੇਮਾਰੀ ਕੀਤੀ। ਐਨਆਈਏ ਦੀ ਇਹ ਕਾਰਵਾਈ ਇਸ ਸਾਲ 8 ਜਨਵਰੀ ਨੂੰ ਦਰਜ ਕੀਤੇ ਗਏ ਆਈਐਸਆਈਐਸ ਦੇ ਮੁਕੱਦਮੇ ਨਾਲ ਸਬੰਧਤ ਹੈ।ਐਨਆਈਏ ਨੇ ਸੋਮਵਾਰ ਨੂੰ ਤਾਮਿਲਨਾਡੂ ਦੇ ਰਾਮਨਾਥਪੁਰਮ, ਸੇਲਮ, ਚਿੰਦਬਰਮ, ਮੁਥੁਪੇਟ, ਦੇਵਿਪ੍ਰਤਿਨਾਮ, ਲਾਲਾਪੋਟ ਅਤੇ ਸੋਲਮ ਸਮੇਤ 10 ਥਾਵਾਂ ਤੇ ਛਾਪੇਮਾਰੀ ਕੀਤੀ ਹੈ।ਜਾਣਕਾਰੀ ਮੁਤਾਬਕ, ਇਸ ਸਾਲ 8 ਜਨਵਰੀ ਨੂੰ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ 8 ਲੋਕਾਂ ਉਤੇ ISIS ਨੂੰ ਸਮਰਥਨ ਦੇਣ ਦਾ ਦੋਸ਼ ਸੀ।

ਸੰਬੰਧਿਤ ਖ਼ਬਰਾਂ

ਇਸ ਦੇ ਨਾਲ ਹੀ ਦੋਸ਼ ਹੈ ਕਿ ਇਹ ਅੱਤਵਾਦੀ ਗਰੁੱਪ ਲਈ ਹਥਿਆਰ ਅਤੇ ਰੁਪਏ ਇਕੱਠੇ ਕਰਨ ਦਾ ਕੰਮ ਕਰਦੇ ਸਨ। ਇਸ ਛਾਪੇਮਾਰੀ ਵਿੱਚ ਐਨਆਈਏ ਨੂੰ 3 ਲੈਪਟਾਪ, 3 ਹਾਰਡ ਡਿਸਕ, 16 ਮੋਬਾਇਲ ਫ਼ੋਨ, 8 ਸਿਮ ਕਾਰਡ, 2 ਪੈਨ ਡਰਾਇਵ, 5 ਮੈਮਰੀ ਕਾਰਡ ਅਤੇ ਇੱਕ ਕਾਰਡ ਰੀਡਰ ਸਮੇਤ ਕਈ ਡਿਜਟਲ ਡਿਵਾਇਸ ਤੋਂ ਇਲਾਵਾ 2 ਚਾਕੂ ਅਤੇ ਗੁਪਤ ਦਸਤਾਵੇਜ ਬਰਾਮਦ ਹੋਏ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!