|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਦੀਵਾਲੀ ਪਾਰਟੀ 'ਚ ਵਾਲ਼-ਵਾਲ਼ ਬਚੀ ਟੀਵੀ ਅਦਾਕਾਰਾ ਨੀਆ ਸ਼ਰਮਾ, ਲਹਿੰਗੇ ਨੂੰ ਲੱਗੀ ਅੱਗ

ਨਵੀਂ ਦਿੱਲੀ: 'ਜਮਾਈ ਰਾਜਾ' ਫੇਮ ਟੀਵੀ ਅਦਾਕਾਰਾ ਨੀਆ ਸ਼ਰਮਾ ਦੀਵਾਲੀ ਵਾਲੇ ਦਿਨ ਇਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ਼-ਵਾਲ਼ ਬਚ ਗਈ। ਦੀਵਾਲੀ 'ਤੇ ਨੀਆ ਟੀ ਸੀਰੀਜ਼ ਦੀ ਪਾਰਟੀ 'ਚ ਸ਼ਾਮਲ ਹੋਈ ਸੀ। ਪਾਰਟੀ ਦੀਆਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ ਜਿਨ੍ਹਾਂ ਵਿਚ ਉਹ ਕਾਫ਼ੀ ਗਲੈਮਰਸ ਲੱਗ ਰਹੀ ਸੀ। ਅਦਾਕਾਰਾ ਨੇ ਚਿੱਟੇ ਰੰਗ ਦਾ ਲਹਿੰਗਾ ਪਹਿਨਿਆ ਸੀ ਜਿਸ ਵਿਚ ਉਹ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ: 'ਜਮਾਈ ਰਾਜਾ' ਫੇਮ ਟੀਵੀ ਅਦਾਕਾਰਾ ਨੀਆ ਸ਼ਰਮਾ ਦੀਵਾਲੀ ਵਾਲੇ ਦਿਨ ਇਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ਼-ਵਾਲ਼ ਬਚ ਗਈ। ਦੀਵਾਲੀ 'ਤੇ ਨੀਆ ਟੀ ਸੀਰੀਜ਼ ਦੀ ਪਾਰਟੀ 'ਚ ਸ਼ਾਮਲ ਹੋਈ ਸੀ। ਪਾਰਟੀ ਦੀਆਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ ਜਿਨ੍ਹਾਂ ਵਿਚ ਉਹ ਕਾਫ਼ੀ ਗਲੈਮਰਸ ਲੱਗ ਰਹੀ ਸੀ। ਅਦਾਕਾਰਾ ਨੇ ਚਿੱਟੇ ਰੰਗ ਦਾ ਲਹਿੰਗਾ ਪਹਿਨਿਆ ਸੀ ਜਿਸ ਵਿਚ ਉਹ ਅਲੱਗ ਤੋਂ ਹੀ ਖਿਲ ਰਹੀ ਸੀ। ਪਰ ਦੀਵਾਲੀ ਵਾਲੇ ਦਿਨ ਨੀਆ ਦੇ ਇਸ ਖ਼ੂਬਸੂਰਤ ਲਹਿੰਗੇ ਨੂੰ ਅੱਗ ਲੱਗ ਗਈ। ਅਦਾਕਾਰਾ ਨਾ ਆਪਣੀ ਇੰਸਟਾ ਸਟੋਰੀ 'ਤੇ ਸੜੇ ਹੋਏ ਲਹਿੰਗੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਉਹ ਇਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ।

ਸੰਬੰਧਿਤ ਖ਼ਬਰਾਂ

ਨੀਆ ਨੇ ਲਿਖਿਆ, 'ਇਕ ਦੀਵੇ ਦੀ ਤਾਕਤ। ਇਕ ਸਕਿੰਟ 'ਚ ਅੱਗ ਲੱਗ ਗਈ ਪਰ ਮੇਰੇ ਆਊਟਫਿਟਸ 'ਚ ਕਈ ਲੇਅਰਜ਼ ਹੋਣ ਕਾਰਨ ਮੈਂ ਬਚ ਗਈ ਜਾਂ ਕਿਸੇ ਤਾਕਤ ਨੇ ਮੈਨੂੰ ਬਚਾਇਆ ਜੋ ਤੁਹਾਡੀ ਰੱਖਿਆ ਕਰਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!