|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ 'ਚ 30 ਅਪ੍ਰੈਲ ਤੱਕ ਰਹੇਗਾ ਨਾਈਟ ਕਰਫਿਊ ,ਹੋਰ ਪਾਬੰਦੀਆਂ ਵੀ ਲਾਗੂ

ਅੰਮ੍ਰਿਤਸਰ,(ਦੇਵ ਇੰਦਰਜੀਤ) : ਪੰਜਾਬ ਸਰਕਾਰ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਨਾਈਟ ਕਰਫਿਊ 30 ਅਪ੍ਰੈਲ ਵਦਾ ਦਿੱਤਾ ਹੈ। ਹੁਣ ਸਾਰੀ ਪਾਬੰਦੀਆਂ 30 ਅਪ੍ਰੈਲ ਲਾਗੂ ਰਹਿਣਗੀਆਂ। ਇਹਦੇ ਨਾਲ 30 ਅਪ੍ਰੈਲ ਤੱਕ ਇਨਡੋਰ ਸਮਾਜਿਕ ਇਕੱਠ ਦੀ ਗਿਣਤੀ 50 ਤੱਕ ਕਰ ਦਿਤੀ ਗਈ ਹੈ ਅਤੇ ਆਉਟਡੋਰ ਇਕੱਠ ਦੀ ਗਿਣਤੀ 100 ਤੱਕ ਦੀ ਕਰ ਦਿਤੀ ਹੈ। ਹੁਣ ਸਬ ਵਾਸਤੇ ਮਾਸਕ ਪਾਣਾ ਲਾਜਮੀ ਹੈ ਜਿਸਦਾ

NRI Post Desk · 2059 ਦਿਨ ਪਹਿਲਾਂ · ਅੱਪਡੇਟ 2059 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ 'ਚ 30 ਅਪ੍ਰੈਲ ਤੱਕ ਰਹੇਗਾ ਨਾਈਟ ਕਰਫਿਊ ,ਹੋਰ ਪਾਬੰਦੀਆਂ ਵੀ ਲਾਗੂ
📷 NRI Post Desk

ਅੰਮ੍ਰਿਤਸਰ,(ਦੇਵ ਇੰਦਰਜੀਤ) : ਪੰਜਾਬ ਸਰਕਾਰ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਨਾਈਟ ਕਰਫਿਊ 30 ਅਪ੍ਰੈਲ ਵਦਾ ਦਿੱਤਾ ਹੈ। ਹੁਣ ਸਾਰੀ ਪਾਬੰਦੀਆਂ 30 ਅਪ੍ਰੈਲ ਲਾਗੂ ਰਹਿਣਗੀਆਂ। ਇਹਦੇ ਨਾਲ 30 ਅਪ੍ਰੈਲ ਤੱਕ ਇਨਡੋਰ ਸਮਾਜਿਕ ਇਕੱਠ ਦੀ ਗਿਣਤੀ 50 ਤੱਕ ਕਰ ਦਿਤੀ ਗਈ ਹੈ ਅਤੇ ਆਉਟਡੋਰ ਇਕੱਠ ਦੀ ਗਿਣਤੀ 100 ਤੱਕ ਦੀ ਕਰ ਦਿਤੀ ਹੈ। ਹੁਣ ਸਬ ਵਾਸਤੇ ਮਾਸਕ ਪਾਣਾ ਲਾਜਮੀ ਹੈ ਜਿਸਦਾ ਪਾਲਣ ਨਾ ਕਰਨ ਤੇ ਜੁਰਮਾਨਾ ਹੋ ਸਕਦਾ ਹੈ ।

ਸੰਬੰਧਿਤ ਖ਼ਬਰਾਂ

ਦੱਸਣਯੋਗ ਹੈ ਕੀ ਕੈਪਟਨ ਵਲੋਂ DGP ਨੂੰ ਦਿੱਤੇ ਸਖ਼ਤੀ ਕਰਨ ਦੇ ਆਦੇਸ਼ ਨਾਲ 30 ਅਪ੍ਰੈਲ ਤੱਕ ਰੈਲੀ ਕਰਨ ਤੇ ਰੋਕ

ਵੀ ਲਗਾ ਦਿਤੀ ਗਈ ਹੈ। ਆਗਿਆ ਦਾ ਪਾਲਣ ਨਾ ਕਰਨ ਤੇ ਰੈਲੀ ਕਰਨ ਵਾਲੇ ਲੀਡਰਾਂ ਤੇ ਵੀ ਹੋਵੇਗਾ ਪਰਚਾ ਦਰਜ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!