|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹੁਣ 30 ਅਪਰੈਲ ਤੱਕ ਦਿੱਲੀ 'ਚ ਲਾਗੂ ਕੀਤਾ ਨਾਇਟ ਕਰਫਿਊ

ਦਿੱਲੀ(ਦੇਵ ਇੰਦਰਜੀਤ) : ਕੋਰੋਨਾ ਦੇ ਵੱਧ ਦੇ ਮਾਮਲੇ ਦੇਖ ਕੇ ਮੁੰਬਈ.ਪੰਜਾਬ,ਗੁਜ਼ਰਾਤ ਤੋਂ ਬਾਅਦ ਹੁਣ ਦਿੱਲੀ ਨੇ ਵੀ ਨਾਇਟ ਕਰਫਿਊ ਲਗਾਨ ਦੇ ਹੁਕਮ ਜਾਰੀ ਕਰ ਦਿਤੀ ਹਨ ।ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ 30 ਅਪਰੈਲ ਤੱਕ ਨਾਇਟ ਕਰਫਿਊ ਲਾਗੂ ਕਰ ਦਿੱਤਾ ਹੈ।ਦੇਸ਼ ਵਿੱਚ ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।ਦਿੱਲੀ ਵਿੱਚ ਰਾਤ 10 ਵਜੇ ਤੋਂ ਸਵੇਰ 5 ਵਜੇ

NRI Post Desk · 2060 ਦਿਨ ਪਹਿਲਾਂ · ਅੱਪਡੇਟ 2060 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੁਣ 30 ਅਪਰੈਲ ਤੱਕ ਦਿੱਲੀ 'ਚ ਲਾਗੂ ਕੀਤਾ ਨਾਇਟ ਕਰਫਿਊ
📷 NRI Post Desk

ਦਿੱਲੀ(ਦੇਵ ਇੰਦਰਜੀਤ) : ਕੋਰੋਨਾ ਦੇ ਵੱਧ ਦੇ ਮਾਮਲੇ ਦੇਖ ਕੇ ਮੁੰਬਈ.ਪੰਜਾਬ,ਗੁਜ਼ਰਾਤ ਤੋਂ ਬਾਅਦ ਹੁਣ ਦਿੱਲੀ ਨੇ ਵੀ ਨਾਇਟ ਕਰਫਿਊ ਲਗਾਨ ਦੇ ਹੁਕਮ ਜਾਰੀ ਕਰ ਦਿਤੀ ਹਨ ।ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ 30 ਅਪਰੈਲ ਤੱਕ ਨਾਇਟ ਕਰਫਿਊ ਲਾਗੂ ਕਰ ਦਿੱਤਾ ਹੈ।ਦੇਸ਼ ਵਿੱਚ ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।ਦਿੱਲੀ ਵਿੱਚ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਇਹ ਨਾਇਟ ਕਰਫਿਊ ਜਾਰੀ ਰਹੇਗਾ।ਜਿਕਰਯੋਗ ਹੈ ਕਿ ਭਾਰਤ ਵਿਚ ਇਕ ਦਿਨ ਇਕ ਲੱਖ ਤੋਂ ਵੱਧ ਕੇਸ ਆਏ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!