|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ ਦੇ ਮੁੰਬਈ ਵਿੱਚ 24 ਘੰਟੇ ਤੱਕ ਠੱਪ ਰਹੀ ਬਿਜਲੀ, ਸਰਕਾਰ ਵੱਲੋਂ ਜਾਂਚ ਦੇ ਆਦੇਸ਼

ਵੈੱਬ ਡੈਸਕ (NRI MEDIA) : ਭਾਰਤ ਦੇ ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਗਰਿੱਡ ਫੇਲ੍ਹ ਹੋ ਜਾਣ ਕਾਰਨ 24 ਘੰਟੇ ਤੱਕ ਬਿਜਲੀ ਸਪਲਾਈ ਠੱਪ ਰਹਿਣ ਮਗਰੋਂ ਬਿਜਲੀ ਸੇਵਾ ਮੁੜ ਬਹਾਲ ਹੋ ਗਈ ਹੈ। ਕਈ ਘੰਟਿਆਂ ਤੱਕ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਮੁੰਬਈ ਵਰਗੇ ਵੱਡੇ ਸ਼ਹਿਰ ਵਿੱਚ ਸਥਾਨਿਕ ਰੇਲਾਂ, ਸਿਹਤ ਸੇਵਾ, ਕੋਰਟ ਸੇਵਾ ਹੋਰ ਕਈ ਜ਼ਰੂਰੀ ਕੰਮਕਾਜ ਪ੍ਰਭਾਵਿਤ ਹੋਏ। ਬ੍ਰਹਮੰਬਾ

NRI Post Desk · 2236 ਦਿਨ ਪਹਿਲਾਂ · ਅੱਪਡੇਟ 2236 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤ ਦੇ ਮੁੰਬਈ ਵਿੱਚ 24 ਘੰਟੇ ਤੱਕ ਠੱਪ ਰਹੀ ਬਿਜਲੀ, ਸਰਕਾਰ ਵੱਲੋਂ ਜਾਂਚ ਦੇ ਆਦੇਸ਼
📷 NRI Post Desk

ਵੈੱਬ ਡੈਸਕ (NRI MEDIA) : ਭਾਰਤ ਦੇ ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਗਰਿੱਡ ਫੇਲ੍ਹ ਹੋ ਜਾਣ ਕਾਰਨ 24 ਘੰਟੇ ਤੱਕ ਬਿਜਲੀ ਸਪਲਾਈ ਠੱਪ ਰਹਿਣ ਮਗਰੋਂ ਬਿਜਲੀ ਸੇਵਾ ਮੁੜ ਬਹਾਲ ਹੋ ਗਈ ਹੈ। ਕਈ ਘੰਟਿਆਂ ਤੱਕ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਮੁੰਬਈ ਵਰਗੇ ਵੱਡੇ ਸ਼ਹਿਰ ਵਿੱਚ ਸਥਾਨਿਕ ਰੇਲਾਂ, ਸਿਹਤ ਸੇਵਾ, ਕੋਰਟ ਸੇਵਾ ਹੋਰ ਕਈ ਜ਼ਰੂਰੀ ਕੰਮਕਾਜ ਪ੍ਰਭਾਵਿਤ ਹੋਏ। ਬ੍ਰਹਮੰਬਾਈ ਇਲੈਕਟ੍ਰਿਕ ਸਪਲਾਈ ਅਤੇ ਟ੍ਰਾਂਸਪੋਰਟ (ਬੇਸਟ) ਨੇ ਕਿਹਾ ਕਿ ਟਾਟਾ ਦੀ ਬਿਜਲੀ ਸਪਲਾਈ ਦੇ ਅਸਫਲ ਹੋਣ ਕਾਰਨ ਮੁੰਬਈ ਖੇਤਰ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਅਨੁਸਾਰ ਹੁਣ ਮੁੰਬਈ ਦੇ ਕਈ ਇਲਾਕਿਆਂ ਬਿਜਲੀ ਸਪਲਾਈ ਅਤੇ ਸਥਾਨਕ ਰੇਲ ਸੇਵਾ ਸ਼ੁਰੂ ਹੋ ਗਈ ਹੈ।ਬ੍ਰਹਮੰਬਾਈ ਇਲੈਕਟ੍ਰਿਕ ਸਪਲਾਈ ਅਤੇ ਟ੍ਰਾਂਸਪੋਰਟ ਨੇ ਕਿਹਾ ਕਿ ਟਾਟਾ ਦੀ ਬਿਜਲੀ ਸਪਲਾਈ ਦੇ ਅਸਫਲ ਹੋਣ ਕਾਰਨ ਮੁੰਬਈ ਖੇਤਰ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਜਾਣਕਾਰੀ ਅਨੁਸਾਰ ਹੁਣ ਮੁੰਬਈ ਦੇ ਕਈ ਇਲਾਕਿਆਂ ਵਿੱਚ ਬਿਜਲੀ ਸੇਵਾ ਅਤੇ ਸਥਾਨਿਕ ਰੇਲ ਸੇਵਾ ਮੁੜ ਬਹਾਲ ਹੋ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!