|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਵਿਸ਼ਵ ਸ਼ਕਤੀ ਅਮਰੀਕਾ ਦੀ ਹੋਈ ਬੱਤੀ ਗੁੱਲ

ਨਿਊਯਾਰਕ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ ਮਹਾਂਨਗਰ ਨਿਊਯਾਰਕ ਦੇ ਮੈਨਹੱਟਨ ਇਲਾਕੇ ਵਿੱਚ ਸਨਿੱਚਰਵਾਰ ਨੂੰ ਸ਼ਾਮੀ ਬਿਜਲੀ ਚਲੀ ਜਾਣ ਕਰਨ ਲੋਕ ਪਰੇਸ਼ਾਨ ਹੋ ਗਏ ਸਨ। ਲੋਕਾਂ ਦੇ ਕੰਮਕਾਜ 'ਚ ਵੱਡਾ ਵਿਘਨ ਪੈ ਗਿਆ ਸੀ ਤੇ ਬਿਜਲੀ ਤੇ ਚੱਲਣ ਵਾਲੀਆਂ ਮੈਟਰੋ ਰੇਲਾਂ ਵੀ ਰੁਕ ਗਈਆਂ ਸਨ। ਸੜਕੀ ਆਵਾਜਾਈ ਵੀ ਟ੍ਰੈਫਿ਼ਕ ਲਾਇਟਾਂ ਬੰਦ ਹੋਣ ਕਾਰਨ ਵੱਡੇ-ਵੱਡੇ ਜਾਮ ਲੱਗ ਪਏ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਯਾਰਕ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ ਮਹਾਂਨਗਰ ਨਿਊਯਾਰਕ ਦੇ ਮੈਨਹੱਟਨ ਇਲਾਕੇ ਵਿੱਚ ਸਨਿੱਚਰਵਾਰ ਨੂੰ ਸ਼ਾਮੀ ਬਿਜਲੀ ਚਲੀ ਜਾਣ ਕਰਨ ਲੋਕ ਪਰੇਸ਼ਾਨ ਹੋ ਗਏ ਸਨ। ਲੋਕਾਂ ਦੇ ਕੰਮਕਾਜ 'ਚ ਵੱਡਾ ਵਿਘਨ ਪੈ ਗਿਆ ਸੀ ਤੇ ਬਿਜਲੀ ਤੇ ਚੱਲਣ ਵਾਲੀਆਂ ਮੈਟਰੋ ਰੇਲਾਂ ਵੀ ਰੁਕ ਗਈਆਂ ਸਨ। ਸੜਕੀ ਆਵਾਜਾਈ ਵੀ ਟ੍ਰੈਫਿ਼ਕ ਲਾਇਟਾਂ ਬੰਦ ਹੋਣ ਕਾਰਨ ਵੱਡੇ-ਵੱਡੇ ਜਾਮ ਲੱਗ ਪਏ।

ਸੰਬੰਧਿਤ ਖ਼ਬਰਾਂ

ਬਿਜਲੀ ਪੂਰੇ ਪੰਜ ਘੰਟੇ ਬੰਦ ਹੋਣ ਨਾਲ ਲੋਕ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਹ ਬਿਜਲੀ ਨਿਊਯਾਰਕ ਦੇ ਪੱਛਮ ਵੱਲ ਪੰਜਵੇਂ ਐਵੇਨਿਊ ਤੋਂ ਲੈ ਕੇ ਹਡਸਨ ਦਰਿਆ ਤੱਕ ਤੇ 42ਵੀਂ ਸੜਕ ਤੋਂ 72ਵੀਂ ਸੜਕ ਤੱਕ ਬੰਦ ਸੀ। ਹੁਣ ਬਿਜਲੀ ਦੀ ਖ਼ਰਾਬੀ ਦੇ ਕਾਰਨ ਪਤਾ ਲਗਾਉਣ ਲਈ ਜਾਂਚ ਚੱਲ ਰਹੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!