|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਹੁਣ ਬੰਗਲਾਦੇਸ਼ ਨੇ ਵੀ ਲਗਾਈਆਂ 8 ਦਿਨਾਂ ਦਾ lockdown

ਢਾਕਾ (ਦੇਵ ਇੰਦਰਜੀਤ) : ਸਾਰੇ ਦੇਸ਼ ਵਿਚ ਮੌਲ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹਿਣਗੇ। ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਸਵੇਰ ਤੋਂ ਸ਼ਾਮ ਤਕ ਖੁੱਲੇ ਰੱਖਣ ਦੀ ਆਗਿਆ ਦਿੱਤੀ ਗਈ ਹੈ।ਕੋਰੋਨਾ ਨੇ ਇਕ ਵਾਰ ਫਿਰ ਵਾਪਸੀ ਕੀਤੀ ਹੈ। ਸਿਰਫ ਭਾਰਤ ਹੀ ਨਹੀਂ, ਦੂਜੇ ਦੇਸ਼ਾਂ ’ਚ ਵੀ ਇਕ ਨਵੀਂ ਅਤੇ ਹੋਰ ਖ਼ਤਰਨਾਕ ਲਹਿਰ ਸਾਹਮਣੇ ਆਈ ਹੈ। ਇਹ ਤਾਜ਼ਾ ਖ਼ਬਰ ਬੰਗਲਾਦੇਸ਼ ਤੋਂ ਆ ਰਹੀ ਹੈ

NRI Post Desk · 2052 ਦਿਨ ਪਹਿਲਾਂ · ਅੱਪਡੇਟ 2052 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹੁਣ ਬੰਗਲਾਦੇਸ਼ ਨੇ ਵੀ ਲਗਾਈਆਂ 8 ਦਿਨਾਂ ਦਾ lockdown
📷 NRI Post Desk

ਢਾਕਾ (ਦੇਵ ਇੰਦਰਜੀਤ) : ਸਾਰੇ ਦੇਸ਼ ਵਿਚ ਮੌਲ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹਿਣਗੇ। ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਸਵੇਰ ਤੋਂ ਸ਼ਾਮ ਤਕ ਖੁੱਲੇ ਰੱਖਣ ਦੀ ਆਗਿਆ ਦਿੱਤੀ ਗਈ ਹੈ।ਕੋਰੋਨਾ ਨੇ ਇਕ ਵਾਰ ਫਿਰ ਵਾਪਸੀ ਕੀਤੀ ਹੈ। ਸਿਰਫ ਭਾਰਤ ਹੀ ਨਹੀਂ, ਦੂਜੇ ਦੇਸ਼ਾਂ ’ਚ ਵੀ ਇਕ ਨਵੀਂ ਅਤੇ ਹੋਰ ਖ਼ਤਰਨਾਕ ਲਹਿਰ ਸਾਹਮਣੇ ਆਈ ਹੈ। ਇਹ ਤਾਜ਼ਾ ਖ਼ਬਰ ਬੰਗਲਾਦੇਸ਼ ਤੋਂ ਆ ਰਹੀ ਹੈ।

ਸੰਬੰਧਿਤ ਖ਼ਬਰਾਂ

ਇਥੇ 21 ਦਿਨਾਂ ਲਈ 8 ਦਿਨ ਭਾਵ 21 ਅਪ੍ਰੈਲ ਤੱਕ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਅੰਤਰ-ਰਾਸ਼ਟਰੀ ਉਡਾਨਾਂ ਵੀ ਬੰਦ ਰਹਿਣਗੀਆਂ।ਹਾਲਾਂਕਿ, ਇਸ ਸਮੇਂ ਦੌਰਾਨ ਸਿਰਫ ਆਨਲਾਈਨ ਸੇਵਾ ਹੀ ਉਪਲਬਧ ਹੋਵੇਗੀ। ਸਾਰੀਆਂ ਕਿਸਮਾਂ ਦੇ ਦਫ਼ਤਰ, ਕੰਪਨੀਆਂ ਅਤੇ ਫੈਕਟਰੀਆਂ ਬੰਦ ਰਹਿਣਗੀਆਂ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!